Sunday, September 27, 2026

ਇੰਪਰੂਵਮੈਂਟ ਟਰੱਸਟ ਦੇ ਚੈਅਰਮੈਨ ਦਿਨੇਸ਼ ਬੱਸੀ ਵਲੋਂ ਹੋਟਲ ਦਾ ਉਦਘਾਟਨ

ਅੰਮ੍ਰਿਤਸਰ, 2 ਫਰਵਰੀ (ਸੁਖਬੀਰ ਸਿੰਘ) – ਸਥਾਨਕ ਚੌਕ ਪਰਾਗਦਸ ਵਿਖੇ ਹੋਟਲ ਅਵਤਾਰ ਰੈਜੀਡੈਂਸੀ ਦਾ ਉਦਘਾਟਨ ਇੰਪਰੂਵਮੈਂਟ ਟਰੱਸਟ ਦੇ ਚੈਅਰਮੈਨ ਦਿਨੇਸ਼ ਬੱਸੀ ਅਤੇ ਕਾਂਗਰਸ ਵਾਰਡ ਇੰਚਾਰਜ਼ ਬਿੱਲਾ ਆਰੇ ਵਾਲੇ ਵਲੋਂ ਕੀਤਾ ਗਿਆ।ਰਾਜੇਸ਼ ਕੁਮਾਰ ਬੱਬੂ, ਰਮੇਸ਼ ਕੁਮਾਰ ਮੋਨੂੰ ਵਲੋਂ ਦਿਨੇਸ਼ ਬੱਸੀ ਅਤੇ ਬਿੱਲਾ ਆਰੇ ਵਾਲੇ ਨੂੰ ਇਸ ਸਮੇਂ ਸਨਮਾਨਿਤ ਕੀਤਾ ਗਿਆ।
                   ਇਸ ਮੌਕੇ ਅਮਨਦੀਪ ਅਰੋੜਾ, ਪਵਨ ਅਰੋੜਾ, ਰਾਹੁਲ ਅਰੋੜਾ, ਸੰਨੀ ਸ਼ਰਮਾ, ਅਜੈ ਭਾਟੀਆ, ਸੰਨੀ ਆਰੇ ਵਾਲਾ, ਸ਼ੈਰੀ ਆਰੇ ਵਾਲਾ, ਸੀਟੂ ਮਹਾਜਨ, ਪਵਨ ਰਾਣਾ ਤੇ ਹਨਿੰਦਰ ਸਿੰਘ ਹਨੀ ਹਾਜ਼ਰ ਸਨ।

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …