Friday, September 18, 2026

ਬਲਵਿੰਦਰ ਬਬਲੂ ਹਲਕਾ ਦੱਖਣੀ ਐਸ.ਸੀ ਵਿੰਗ ਸੀਨੀਅਰ ਮੀਤ ਪ੍ਰਧਾਨ ਨਿਯੁੱਕਤ

ਅੰਮ੍ਰਿਤਸਰ, 17 ਮਾਰਚ (ਸੁਖਬੀਰ ਸਿੰਘ) – ਸ਼੍ਰੋਮਣੀ ਅਕਾਲੀ ਦਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਐਸ.ਸੀ ਵਿੰਗ ਪ੍ਰਧਾਨ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ, ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ, ਸ਼੍ਰੋਮਣੀ ਅਕਾਲੀ ਦਲ ਹਲਕਾ ਦੱਖਣੀ ਇੰਚਾਰਜ਼ ਤਲਬੀਰ ਸਿੰਘ ਗਿੱਲ ਅਤੇ ਹਲਕਾ ਦੱਖਣੀ ਐਸ.ਸੀ ਵਿੰਗ ਪ੍ਰਧਾਨ ਜਗਜੀਤ ਸਿੰਘ ਜੱਜ ਵਲੋਂ ਬਲਵਿੰਦਰ ਬਬਲੂ ਨੂੰ ਹਲਕਾ ਦੱਖਣੀ ਐਸ.ਸੀ ਵਿੰਗ ਸੀਨੀਅਰ ਮੀਤ ਪ੍ਰਧਾਨ ਨਿਯੁੱਕਤ ਕੀਤਾ ਗਿਆ।ਤਲਬੀਰ ਸਿੰਘ ਗਿੱਲ ਨੇ ਇਸ ਸਮੇਂ ਕਿਹਾ ਕਿ ਮਿਹਨਤ ਤੇ ਵਫਾਦਾਰੀ ਨਾਲ ਪਾਰਟੀ ਸੇਵਾਵਾਂ ਨਿਭਾਉਣ ਸਦਕਾ ਬਲਵਿੰਦਰ ਬਬਲੂ ਇਹ ਮਾਣ ਹਾਸਲ ਹੋਇਆ ਹੈ ।
                  ਇਸ ਮੌਕੇ ਜੱਗਚਾਨਣ ਸਿੰਘ ਗਿੱਲ, ਬਲਵਿੰਦਰ ਸਿੰਘ ਕਾਲਾ, ਪਵਨ ਗਿੱਲ, ਬਾਬਾ ਰੱਤਾ, ਰਾਜਾ ਪਹਿਲਵਾਨ, ਤਨਮੀਤ ਚਾਵਲਾ, ਮੁਸ਼ਤਾਕ ਪਹਿਲਵਾਨ, ਪਰਮਜੀਤ ਸਿੰਘ ਗਿੱਲ ਆਦਿ ਹਾਜ਼ਰ ਸਨ ।

Check Also

ਖਾਲਸਾ ਕਾਲਜ ਸੈਨਿਕ ਸਕੂਲ ਦਾ ‘ਸੈਨਿਕ ਸਕੂਲ’ ਕਪੂਰਥਲਾ ਦੇ ਵਫ਼ਦ ਨੇ ਕੀਤਾ ‘ਪਹਿਲਾ ਨਿਰੀਖਣ’ ਦੌਰਾ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਸੈਨਿਕ ਸਕੂਲ ਵਿਖੇ ਵਿਦਿਆਰਥੀਆਂ ਨੂੰ ਉਚ …