Sunday, March 29, 2026

ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ

ਅੰਮ੍ਰਿਤਸਰ, 23 ਜੂਨ (ਸੁਖਬੀਰ ਸਿੰਘ) – ਸਾਈ ਸੇਵਕ ਸਭਾ  ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਲਾਹੌਰੀ ਗੇਟ ਵਿਖੇ ਹਰ ਸਾਲ ਦੀ ਤਰਾਂ ਠੰਡੇ ਜਲ ਦੀ ਛਬੀਲ ਲਗਾਈ ਗਈ।ਜਿਸ ਦੌਰਾਨ ਮਹਿਲਾ ਮੰਡਲ ਥਾਣਾ ਮੁੱਖੀ ਪਰਮਦੀਪ ਕੌਰ ਤੇ ਐਸ.ਐਚ.ਓ ਹਰਦੀਪ ਸਿੰਘ ਹਾਜ਼ਰੀ ਭਰੀ।ਗੁਰੁ ਕਾ ਅਤੁੱਟ ਲੰਗਰ ਵੀ ਵਰਤਾਇਆ ਗਿਆ।ਇਸ ਮੌਕੇ ਸੋਨੂੰ ਬੇਦੀ ਪ੍ਰੈਸ ਰਿਪੋਰਟਰ, ਰਾਹੁਲ ਅਸ਼ੋਕ ਜੈਂਟਰੀ ਬੈਂਡ, ਏ.ਐਸ.ਆਈ ਵੀਨਾ ਕੁਮਾਰੀ ਵੀ ਮੌਜ਼ੂਦ ਸਨ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …