ਸਮਰਾਲਾ, 3 ਜੁਲਾਈ (ਇੰਦਰਜੀਤ ਸਿੰਘ ਕੰਗ) -ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ: ਦੇ ਉਪ ਮੰਡਲ ਅਫਸਰ ਰਘਬੀਰ ਸਿੰਘ ਸ਼ਹਿਰੀ ਸਮਰਾਲਾ ਨੇ ਮੀਡੀਆ
ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੈਡੀ ਸੀਜ਼ਨ ਦੌਰਾਨ 24 ਘੰਟੇ ਬਿਜਲੀ ਸਪਲਾਈ ਚਾਲੂ ਰੱਖਣ ਲਈ ਸਪੈਸ਼ਲ ਡਿਊਟੀ ਸ਼ਾਮੀ 8 ਵਜੇ ਤੋਂ ਸਵੇਰੇ 7 ਵਜੇ ਤੱੱਕ 132 ਕੇ.ਵੀ ਸ਼ਮਸ਼ਪੁਰ ਵਿਖੇ ਰਾਜ ਕੁਮਾਰ ਮੋਬਾ ਨੰ: 8872248059, ਹੁਸਨਦੀਪ ਸਿੰਘ ਮੋਬਾ: ਨੰ: 9872875039 ਅਤੇ 220 ਕੇ.ਵੀ ਸਬ ਸਟੇਸ਼ਨ ਘੁਲਾਲ ਵਿਖੇ ਕੁਲਵਿੰਦਰ ਸਿੰਘ ਮੋਬਾ: ਨੰ: 9876256615 ਦੀ ਤੈਨਾਤੀ ਕੀਤੀ ਗਈ ਹੈ।ਇਨ੍ਹਾਂ ਕਰਮਚਾਰੀਆਂ ਦੇ ਨੰਬਰ ਲੋਕ ਹਿੱਤ ਵਿੱਚ ਜਾਰੀ ਕੀਤੇ ਗਏ ਹਨ, ਤਾਂ ਜੋ ਕਿਸੇ ਵੀ ਆਮ ਵਿਅਕਤੀ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
Check Also
ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …
Punjab Post Daily Online Newspaper & Print Media