ਸਮਰਾਲਾ, 10 ਅਗਸਤ (ਇੰਦਰਜੀਤ ਸਿੰਘ ਕੰਗ) – ਸੰਤ ਬਾਬਾ ਪਿਆਰਾ ਸਿੰਘ ਝਾੜ ਸਾਹਿਬ ਵਾਲਿਆਂ ਦੀ 56ਵੀਂ ਬਰਸੀ ਮੌਕੇ ਪਿੰਡ ਸੰਗਤਪੁਰਾ ਦੇ ਨਿਵਾਸੀਆਂ
ਵੱਲੋਂ ਮੱਥਾ ਟੇਕਣ ਪਹੁੰਚੀ ਸੰਗਤ ਲਈ ਝਾੜ ਸਾਹਿਬ ਵਿਖੇ ਕਚੌਰੀਆਂ, ਰਾਇਤਾ ਅਤੇ ਲੱਸੀ ਦਾ ਲੰਗਰ ਲਗਾਇਆ ਗਿਆ।ਨੌਜਵਾਨਾਂ ਨੇ ਹਰ ਆਉਣ ਜਾਣ ਵਾਲੇ ਨੂੰ ਬੜੀ ਸ਼ਰਧਾ ਅਤੇ ਪਿਆਰ ਨਾਲ ਲੰਗਰ ਛਕਾਇਆ।
ਲੰਗਰ ਦੀ ਸੇਵਾ ਕਰਨ ਵਾਲਿਆਂ ਵਿੱਚ ਪ੍ਰਮੱਖ ਤੌਰ ਤੇ ਜਸਵਿੰਦਰ ਸਿੰਘ ਪੱਪੂ, ਨਵਪ੍ਰੀਤ ਸਿੰਘ ਵੇਰਕਾ, ਰਘਵੀਰ ਸਿੰਘ ਬੀਰਾ, ਲਾਲ ਸਿੰਘ, ਗੁਰਦੀਪ ਸਿੰਘ ਸੇਖੋਂ, ਅਮਰਜੀਤ ਸਿੰਘ, ਸ਼ਿੰਗਾਰਾ ਸਿੰਘ, ਸੁਖਵਿੰਦਰ ਸਿੰਘ ਪਿੰਦੀ, ਹਰਜੀਤ ਸਿੰਘ, ਗਗਨਦੀਪ ਸਿੰਘ, ਰੋਡਾ ਸਿੰਘ, ਸੁਮਨਦੀਪ ਸਿੰਘ ਮੁੰਡੀ ਸ਼ਾਹਪੁਰ, ਹਰਪ੍ਰੀਤ ਸਿੰਘ ਮੋਹਨਪੁਰ, ਗੁਰਦੀਪ ਸਿੰਘ ਮੱਲ ਮਾਜ਼ਰਾ, ਰਵੀ, ਦਿਲਜੋਤ ਸਿੰਘ, ਜਸ਼ਨ, ਪ੍ਰੀਤਮ ਸਿੰਘ, ਪਿਆਰਾ ਸਿੰਘ, ਡਾ. ਗੋਸਲਾਂ, ਛੋਟਾ ਹਲਵਾਈ ਬਰਵਾਲੀ ਕਲਾਂ ਆਦਿ ਤੋਂ ਇਲਾਵਾ ਪਿੰਡ ਦੀਆਂ ਔਰਤਾਂ ਵੱਲੋਂ ਇਸ ਲੰਗਰ ਵਿੱਚ ਨਿਸ਼ਕਾਮ ਸੇਵਾ ਕੀਤੀ।
Check Also
ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ
ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media