ਪਠਾਨਕੋਟ, 21 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਸਹਿਕਾਰਤਾ ਵਿਭਾਗ ਦਾ ਪੁਨਰਗਠਨ ਕਰਨ ਉਪਰੰਤ ਜਿਲ੍ਹਾ ਪਠਾਨਕੋਟ ਵਿਖੇ
ਆਡਿਟ ਅਫਸਰ ਸਹਿਕਾਰੀ ਸਭਾਵਾਂ ਪਠਾਨਕੋਟ ਦੇ ਦਫਤਰ ਦਾ ਸ਼ੁਭਆਰੰਭ ਕੀਤਾ ਗਿਆ।ਜਿਕਰਯੋਗ ਹੈ ਇਸ ਤੋਂ ਪਹਿਲਾ ਦਫਤਰ ਜਿਲ੍ਹਾ ਗੁਰਦਾਸਪੁਰ ਵਿਖੇ ਚਲਾਇਆ ਜਾ ਰਿਹਾ ਸੀ।
ਸੁਖਦੇਵ ਸਿੰਘ ਆਫਿਟ ਅਫਸ਼ਰ ਸਹਿਕਾਰੀ ਸਭਾ ਪਠਾਨਕੋਟ ਨੇ ਦਫਤਰ ਲਈ ਜਗ੍ਹਾ ਉਪਲੱਬਧ ਕਰਵਾਏ ਜਾਣ ਤੇ ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਦਾ ਧੰਨਵਾਦ ਕੀਤਾ।ਉਨ੍ਹਾਂ ਦੱਸਿਆ ਕਿ ਅੱਜ ਤੋਂ ਇਹ ਦਫਤਰ ਗਾਂਧੀ ਚੌਂਕ ਸਥਿਤ ਬੀ.ਡੀ.ਓ ਦਫਤਰ ਵਿਖੇ ਚਲਾਇਆ ਜਾਵੇਗਾ।
ਇਸ ਮੋਕੇ ਰੋਹਨ ਕੁਮਾਰ ਨਿਰੀਖਕ ਪੜਤਾਲ ਅਧਿਕਾਰੀ, ਮੀਨਾਕਸ਼ੀ, ਸੁਨੀਤਾ ਕੁਮਾਰੀ, ਨੀਰਜ਼ ਗੁਪਤਾ, ਰਜਿੰਦਰ ਸਿੰਘ, ਗੋਰਵ, ਸੰਜੀਵ ਕੁਮਾਰ, ਅਨਿਲ ਸ਼ਰਮਾ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ
ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …
Punjab Post Daily Online Newspaper & Print Media