Sunday, April 19, 2026

ਜਤਿੰਦਰ ਸਿੰਘ ਮੰਡ ਨੇ ਡੀ.ਸੀ.ਪੀ ਓਪਰੇਸ਼ਨ ਦਾ ਅਹੁੱਦਾ ਸੰਭਾਲਿਆ

ਅੰਮ੍ਰਿਤਸਰ, 2 ਨਵੰਬਰ (ਸੁਖਬੀਰ ਸਿੰਘ) – ਜਤਿੰਦਰ ਸਿੰਘ ਮੰਡ ਪੀ.ਪੀ.ਐਸ ਨੇ ਅੱਜ ਡੀ.ਸੀ.ਪੀ ਓਪਰੇਸ਼ਨ ਅੰਮ੍ਰਿਤਸਰ ਸ਼ਹਿਰ ਦਾ ਚਾਰਜ਼ ਨੇ ਸੰਭਾਲ ਲਿਆ ਹੈ।ਇਸ ਤੋਂ ਪਹਿਲਾਂ ਉਹ ਕਮਾਂਡੈਂਟ 5ਵੀਂ ਕਮਾਡੋਂ ਬਟਾਲੀਅਨ ਬਠਿੰਡਾ ਕਮਾਂਡੈਂਟ 4ਥੀ ਆਈ.ਆਰ.ਬੀ ਪਠਾਨਕੋਟ ਅਤੇ ਐਸ.ਪੀ ਹੈਡਕੁਆਟਰ ਗੁਰਦਾਸਪੁਰ ਤੋਂ ਇਲਾਵਾ ਕਈ ਅਹਿਮ ਅਹੁੱਦਿਆ ‘ਤੇ ਸੇਵਾ ਨਿਭਾਅ ਚੁੱਕੇ ਹਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …