Wednesday, June 24, 2026

ਡੀ.ਟੀ.ਐਫ ਦੇ ਆਗੂਆਂ ਨੇ ਡਿਪਟੀ ਕਮਿਸ਼ਨਰ ਸੌਂਪਿਆ ਮੰਗ ਪੱਤਰ

ਸੰਗਰੂਰ, 1 ਮਾਰਚ (ਜਗਸੀਰ ਲੌਂਗੋਵਾਲ) – ਡੀ.ਟੀ.ਐਫ ਦੇ ਜਿਲ੍ਹਾ ਪ੍ਰਧਾਨ ਬਲਵੀਰ ਲੌਂਗੋਵਾਲ ਦੀ ਅਗਵਾਈ ਹੇਠ ਵੱਡੀ ਗਿਣਤੀ ‘ਚ ਅਧਿਆਪਕਾਂ ਨੇ ਡਿਪਟੀ ਕਮਿਸ਼ਨਰ ਸੰਗਰੂਰ ਰਾਹੀ ਮੁੱਖ ਸਕੱੱਤਰ ਪੰਜਾਬ ਨੂੰ ਮੰਗ ਪੱਤਰ ਦਿੱਤਾ ਤੇ ਮੰਗ ਕੀਤੀ ਫਰਵਰੀ ਮਹੀਨਾ ਬੀਤ ਜਾਣ ਦੇ ਬਾਵਜ਼ੂਦ ਜਨਵਰੀ ਮਹੀਨੇ ਦੀ ਤਨਖਾਹ ਨਹੀਂ ਮਿਲੀ।
                         ਇਸ ਮੌਕੇ 6505 ਟੈਟ ਪਾਸ ਦੇ ਆਗੂ ਸੰਸਾਰ ਸਿੰਘ, ਬਲਵਿੰਦਰ ਸਿੰਘ, ਚਮਕੌਰ ਸਿੰਘ, ਇਸਤਰੀ ਅਧਿਆਪਕਾਵਾਂ ਗੁਰਿੰਦਰਜੀਤ ਕੌਰ, ਜਸਪ੍ਰੀਤ ਕੌਰ, ਜਸਵੀਰ ਕੌਰ, ਡੀ.ਟੀ.ਐਫ ਵਲੋਂ ਕਵਲਜੀਤ, ਯਾਦਵਿੰਦਰ ਧੂਰੀ, ਜਸਵੀਰ ਨਮੋਲ, ਸੁਖਵਿੰਦਰ, ਸੰਦੀਪ, ਚਮਕੌਰ ਸਿੰਘ ਰਾਜਵੀਰ, ਸ਼ੇਖਰ ਲੌਂਗੋਵਾਲ, ਰਾਮ ਕ੍ਰਿਸ਼ਨ, ਗਗਨਦੀਪ, ਗੁਰਮੇਲ ਬਖਸ਼ੀਵਾਲਾ, ਪਵਨ ਨੰਦਗੜ੍ਹ, ਯਾਦਵਿੰਦਰ, ਨੈਬ ਸਿੰਘ, ਗੁਰਵਿੰਦਰ ਚੱਠਾ ਤੇ ਜਗਦੀਸ਼ ਛਾਜਲੀ ਤੇ ਦਾਤਾ ਨਮੋਲ ਤੇ ਜਮਹੂਰੀ ਅਧਿਕਾਰ ਸਭਾ ਦੇ ਆਗੂ ਵਿਸ਼ਵ ਕਾਂਤ ਆਦਿ ਆਗੂ ਮੌਜ਼ੂਦ ਸਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …