Wednesday, August 26, 2026

‘ਆਪ’ ਆਗੂਆਂ ਨੇ ਭਰੇ ਬਿਜਲੀ ਮਾਫੀ ਦੇ ਫਾਰਮ

ਸੰਗਰੂਰ, 20 ਮਾਰਚ (ਜਗਸੀਰ ਲੌਂਗੋਵਾਲ) – ਇਥੋਂ ਨੇੜਲੇ ਪਿੰਡ ਤੋਲਾਵਾਲ ਵਿਖੇ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਅਮਨ ਅਰੋੜਾ ਦੀ ਅਗਵਾਈ ਹੇਠ ਆਪ ਮੁੱਖੀ ਅਰਵਿੰਦ ਕੇਜਰੀਵਾਲ ਵਲੋਂ ਦਿੱਤੀ ਗਈ ਫ੍ਰੀ ਬਿਜਲੀ ਦੀ ਪਹਿਲੀ ਗਰੰਟੀ (300 ਯੁਨਿਟ/ਪ੍ਰਤੀ ਮਹੀਨਾ) ਅਨੁਸਾਰ ਆਪ ਅਹੁੱਦੇਦਾਰਾਂ ਤੇ ਵਰਕਰਾਂ ਨੇ ਬਿਜਲੀ ਮਾਫੀ ਦੇ ਫਾਰਮ ਭਰੇ।ਇਸ ਮੌਕੇ ਪ੍ਰਧਾਨ ਦੀਪਾ ਸਿੰਘ, ਪ੍ਰਧਾਨ ਮਲਕੀਤ ਸਿੰਘ ਸਾਹਪੁਰ, ਜਗਦੀਪ ਸਿੰਘ ਜੱਗਾ ਸਿੰਘ ਝਾੜੋਂ, ਅਵਤਾਰ ਸਿੰਘ ਫੌਜ਼ੀ ਤੇ ਬਲਕਾਰ ਸਿੰਘ ਆਦਿ ਮੌਜ਼ੂਦ ਸਨ।

Check Also

ਖਾਲਸਾ ਯੂਨੀਵਰਸਿਟੀ ਵੱਲੋਂ  ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’  ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …