ਅੰਮ੍ਰਿਤਸਰ, 27 ਮਈ (ਸੁਖਬੀਰ ਸਿੰੰਘ) – 1 ਪੰਜਾਬ ਐਨ.ਸੀ.ਸੀ ਦੇ ਕਮਾਂਡਿੰਗ ਅਫਸਰ ਕਰਨਲ ਵੀ.ਕੇ ਪੁੰਡੀਰ ਸੈਨਾ ਮੈਡਲ ਨੇ ਸੀਨੀਅਰ ਸਟੱਡੀ-99 ਅੰਮ੍ਰਿਤਸਰ
ਦਾ ਦੌਰਾ ਕੀਤਾ।ਕਰਨਲ ਸੈਨਾ ਮੈਡਲ ਨੇ ਕੈਡਿਟਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਨਿਊ ਜਨਰੇਸ਼ਨ ਨੂੰ ਆਰਮੀ ਵੱਲ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਉਨਾਂ ਨੂੰ ਦੇਸ਼ ਦੀ ਸੁਰੱਖਿਆ ਕਰਨ ਦਾ ਮੌਕਾ ਮਿਲ ਸਕੇ।ਕਰਨਲ ਪੁੰਡੀਰ ਨੇ ਕਿਹਾ ਕਿ ਐਨ.ਸੀ.ਸੀ ਆਰਮੀ ਵਿੱਚ ਭਾਰਤੀ ਹੋਣ ਲਈ ਸੁਨਹਿਰਾ ਮੌਕਾ ਹੈ।ਕੈਡਿਟਾਂ ਨੂੰ ਇਸ ਤੋਂ ਲਾਭ ਲੈਣਾ ਚਾਹੀਦਾ ਹੈ।ਇਸ ਮੌਕੇ ਸੂਬੇਦਾਰ ਗੁਰਪ੍ਰੀਤ ਸਿੰਘ, ਪ੍ਰਿੰਸੀਪਲ ਉਪਾਸਨਾ ਮੇਹਰਾ, ਡਾਇਰੈਕਟਰ ਵਿਜੈ ਮੇਹਰਾ, ਐਮ.ਡੀ ਮੁਹੰਮਦ ਨਾਸਿਰ ਅਤੇ ਸਕੂਲ ਸਟਾਫ ਮੈਂਬਰ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media