ਅੰਮ੍ਰਿਤਸਰ, 12 ਜੁਲਾਈ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਸਾਇਣ ਵਿਗਿਆਨ ਵਿਭਾਗ ਵਿੱਚ ਡਾ. ਵੰਦਨਾ ਭੱਲਾ ਦੀ ਨਿਗਰਾਨੀ ਹੇਠ
ਸੀ.ਐਸ.ਆਈ.ਆਰ-ਐਸ.ਆਰ.ਐਫ ਵਜੋਂ ਕੰਮ ਕਰ ਰਹੇ ਅਦਿੱਤਿਆ ਸਿੰਘ ਨੂੰ ਭਾਰਤੀ ਵਿਗਿਆਨ ਸਿੱਖਿਆ ਅਤੇ ਖੋਜ਼ ਸੰਸਥਾਨ ਮੋਹਾਲੀ ਵਿੱਚ ਆਯੋਜਿਤ 29ਵੇਂ ਸੀ.ਆਰ.ਐਸ.ਆਈ ਨੈਸ਼ਨਲ ਸਿੰਪੋਜ਼ੀਅਮ (ਸੀ.ਆਰ.ਐਸ.ਆਈ-ਐਨ.ਐਸ.ਸੀ) ਵਿੱਚ ਸਰਵੋਤਮ ਪੋਸਟਰ ਪੁਰਸਕਾਰ ਪ੍ਰਦਾਨ ਕੀਤਾ ਗਿਆ ਹੈ।ਆਦਿਤਿਆ ਸਿੰਘ ਨੂੰ ਇਹ ਸਨਮਾਨ ਉਨ੍ਹਾਂ ਵੱਲੋਂ ਫੇਨਾਜ਼ੀਨ ਅਧਾਰਿਤ ਸੁਪਰਮੋਲੀਕੂਲਰ ਫੋਟੋਸੈਂਸੀਟਾਈਜ਼ਿੰਗ ਅਸੈਂਬਲੀਜ਼ ਬਾਰੇ ਪੇਸ਼ ਕੀਤੇ ਖੋਜ਼ ਪੋਸਟਰ ਸਦਕਾ ਪ੍ਰਦਾਨ ਕੀਤਾ ਗਿਆ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media