Thursday, August 6, 2026

ਸੀ.ਬੀ.ਐਸ.ਈ ਬਾਰਵੀਂ ਦੇ ਨਤੀਜੇ ‘ਚ ਪੀ.ਪੀ.ਐਸ ਚੀਮਾਂ ਦਾ ਨਤੀਜਾ 100 ਫੀਸਦ ਰਿਹਾ

ਸੰਗਰੂਰ, 13 ਮਈ (ਜਗਸੀਰ ਲੌਂਗੋਵਾਲ)- ਚ ਪੈਰਾਮਾਊਂਟ ਪਬਲਿਕ ਸਕੂਲ ਚੀਮਾਂ ਦੇ ਬੱਚਿਆਂ ਦਾ ਸੀ.ਬੀ.ਐਸ.ਈ ਬਾਰਵੀਂ ਦਾ ਪਾਸ ਨਤੀਜਾ 100 % ਰਿਹਾ।ਕਾਮਰਸ ਸਟਰੀਮ ਵਿੱਚ ਰਿੰਪਲਜੀਤ ਕੌਰ (94.4%), ਪ੍ਰਿੰਸ ਜ਼ਿੰਦਲ (93.6%), ਗੁਰਲੀਨ ਕੌਰ (93.4), ਵਿਸ਼ਵਪ੍ਰੀਤ ਕੌਰ (92.4%), ਹਰਮਨਦੀਪ ਕੌਰ (89.8%), ਜਸਪ੍ਰੀਤ ਕੌਰ (88.6%), ਜਸ਼ਨਦੀਪ ਕੌਰ (88.4%), ਨਵਪ੍ਰੀਤ ਕੌਰ (87.4%), ਰਮਨਦੀਪ ਕੌਰ (87.4%), ਮਹਿਕਦੀਪ ਕੌਰ (86%), ਹਰਸ਼ਰਨਜੀਤ ਕੌਰ (85.4%), ਮਹਿਕਪ੍ਰੀਤ ਕੌਰ (82.8%), ਮਹਿਕ (82.6%), ਮਨਪ੍ਰੀਤ ਕੌਰ (82%), ਦਮਨਪ੍ਰੀਤ ਕੌਰ (80.2%), ਖੁਸ਼ਪ੍ਰੀਤ ਕੌਰ (80.2%), ਕਸ਼ਿਸ਼ ਵਰਮਾ (80%), ਅਰਸ਼ਪ੍ਰੀਤ ਸਿੰਘ (80%) ਮੈਡੀਕਲ ਸਟਰੀਮ ਵਿੱਚ ਅਨਮੋਲਪ੍ਰੀਤ ਕੌਰ (86.6%), ਭਾਵਨਾ ਅੱਤਰੀ (88.4%) ਅਤੇ ਹਰਪ੍ਰੀਤ ਕੌਰ (87.4%), ਬਬਨਦੀਪ ਕੌਰ (84.4%), ਯਸ਼ਨੂਰ ਕੌਰ (82.8%), ਹਰਕੋਮਲਪ੍ਰੀਤ ਕੌਰ (82.2%) ਅਤੇ ਨਾਨ-ਮੈਡੀਕਲ ਸਟਰੀਮ ਵਿੱਚ ਮਨਦੀਪ ਕੌਰ (85.6%), ਸਾਹਿਲਪ੍ਰੀਤ ਸਿੰਘ (85.6%), ਮਹਿਕਪ੍ਰੀਤ ਕੌਰ (85%) ਅਤੇ ਮਹਿਕਪ੍ਰੀਤ ਸਿੰਘ (84%) ਅਤੇ ਯਸ਼ਮੀਨ ਗਰਗ (80%) ਅੰਕ ਪ੍ਰਾਪਤ ਕਰਕੇ ਸਕੂਲ, ਇਲਾਕੇ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕੀਤਾ।ਸਕੂਲ ਦੇ ਐਮ.ਡੀ ਜਸਵੀਰ ਸਿੰਘ ਚੀਮਾਂ ਨੇ ਬੱਚਿਆਂ ਨੂੰ ਬਿਹਤਰੀਨ ਨਤੀਜੇ ਲਈ ਵਧਾਈ ਦਿੱਤੀ।
ਇਸ ਮੌਕੇ ਸਕੂਲ ਪ੍ਰਿੰਸੀਪਲ ਸੰਜੇ ਕੁਮਾਰ, ਮੈਡਮ ਕਿਰਨਪਾਲ ਕੌਰ ਅਤੇ ਸਮੂਹ ਸਟਾਫ ਮੈਬਰ ਹਾਜ਼ਰ ਸਨ।

Check Also

ਪੱਛਮੀ ਹਲਕੇ ਵਿੱਚ ਪੀਣ ਵਾਲੇ ਪਾਣੀ ਦੀਆਂ 50 ਸਾਲ ਪੁਰਾਣੀਆਂ ਪਾਈਪਾਂ ਜਲਦ ਬਦਲੀਆਂ ਜਾਣਗੀਆਂ – ਡਾ. ਜਸਬੀਰ ਸਿੰਘ ਸੰਧੂ

ਅੰਮ੍ਰਿਤਸਰ, 4  ਅਗਸਤ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਪੱਛਮੀ ਹਲਕੇ ਤੋਂ ਵਿਧਾਇਕ …