Monday, March 23, 2026

ਆਉਣ ਵਾਲੀ ਕਿਤਾਬ ‘ਚ ਛਪੇੇਗਾ ਸਾਹਿਤਕਾਰਾ ਸਿਮਰਪਾਲ ਕੌਰ ਦਾ ਆਰਟੀਕਲ

ਬਠਿੰਡਾ, 19 ਜੂਨ (ਪ੍ਰਵੀਨ ਗਰਗ) – ਬਠਿੰਡਾ ਦੀ ਸਾਹਿਤਕਾਰਾ ਸਿਮਰਪਾਲ ਕੌਰ ਦੇ ਘਰ ਪਹੁੰਚੇ ਸਥਾਨਕ ਬਾਲੀਵੁੱਡ ਫਿਲਮ ਕਾਲਮਨਵੀਸ ਤੇ ਲੇਖਕ ਮੰਗਤ ਗਰਗ ਦਾ ਸਾਹਿਤਕਾਰਾ ਨੇ ਨਿੱਘਾ ਸਵਾਗਤ ਕੀਤਾ।ਇਥੇ ਗੱਲਬਾਤ ਕਰਦਿਆਂ ਮੰਗਤ ਗਰਗ ਨੇ ਕਿਹਾ ਕਿ ਉਹ ਗ਼ਜ਼ਲਾਂ, ਗੀਤ ਤੇ ਕਵਿਤਾਵਾਂ ਤੋਂ ਬਹੁਤ ਪ੍ਰਭਾਵਿਤ ਹੋਏ ਹਨ।ਇਸ ਲਈ ਉਹ ਸਾਹਿਤਕਾਰਾ ਸਿਮਰਪਾਲ ਕੌਰ ਬਠਿੰਡਾ ਬਾਰੇ ਇੱਕ ਆਰਟੀਕਲ ਲਿਖਣਗੇ, ਜੋ ਉਹਨਾਂ ਵਲੋਂ ਆਪਣੀ ਆਉਣ ਵਾਲੀ ਕਿਤਾਬ ਵਿੱਚ ਵੀ ਛਾਪਿਆ ਜਾਵੇਗਾ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …