Tuesday, April 21, 2026

ਇਨਕਮ ਟੈਕਸ ਕਲੋਨੀ ‘ਚ ਸਿਹਤ ਜਾਂਚ ਕੈਂਪ

ਸੰਗਰੂਰ, 27 ਜੂਨ (ਜਗਸੀਰ ਲੌਂਗੋਵਾਲ) – ਸਥਾਨਕ ਇਨਕਮ ਟੈਕਸ ਕਲੋਨੀ ਵਿਖੇ ਸ਼ਨੀਵਾਰ ਨੂੰ ਮੁਫਤ ਸਿਹਤ ਜਾਂਚ ਕੈਂਪ ਦੌਰਾਨ 53 ਲੋਕਾਂ ਦੀ ਜਾਂਚ ਕੀਤੀ ਗਈ।ਕੈਂਪ ਦਾ ਆਯੋਜਨ ਆਈ.ਵੀ.ਵਾਈ ਹਸਪਤਾਲ ਅੰਮ੍ਰਿਤਸਰ ਵਲੋਂ ਕੀਤਾ ਗਿਆ।ਗਾਇਨੀਕੋਲੋਜਿਸਟ ਡਾ: ਜਗਪ੍ਰੀਤ ਕੌਰ, ਡਾਈਟੀਸ਼ੀਅਨ ਡਾਂਸੀ ਕੌਰ ਅਤੇ ਡਾ: ਗਗਨ ਦੀ ਟੀਮ ਨੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਿਹਤ ਦਾ ਚੈਕਅੱਪ ਕੀਤਾ।ਕੈਂਪ ਵਿੱਚ ਆਏ ਲੋਕਾਂ ਦਾ ਬੀ ਪੀ ਅਤੇ ਸ਼ੂਗਰ ਦੀ ਮੁਫ਼ਤ ਜਾਂਚ ਵੀ ਕੀਤੀ ਗਈ।

Check Also

ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …