ਅੰਮ੍ਰਿਤਸਰ, 3 ਦਸੰਬਰ (ਸੁਖਬੀਰ ਸਿੰਘ) – ਸੋਮਵਾਰ ਨੂੰ 66 ਹਾਲ ਗੇਟ `ਤੇ ਛਿਮਾਹੀ ਮੁਰੰਮਤ ਕਾਰਨ ਇਸ ਤੋਂ ਚੱਲਦੇ ਹੇਠ ਲਿਖੇ ਇਲਕਿਆਂ ‘ਚ 10:00 ਤੋਂ
5.00 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।ਪ੍ਰਭਾਵਿਤ ਫੀਡਰਾਂ ਵਿੱਚ (1) 11 ਗੋਲ ਬਾਗ (2) 11 ਕਟੜਾ ਸ਼ੇਰ ਸਿੰਘ (3) 11 ਕੇ.ਵੀ ਸਸਵਤੀ (4) 11 ਕੇ.ਵੀ ਬੀ.ਕੇ ਦੱਤ ਗੇਟ (5) 11 ਗਾਗਰਮਲ ਰੋਡ (6) 11 ਕੇ.ਵੀ ਰਾਮ ਬਾਗ (7) 11 ਕਟੜਾ ਮੋਤੀ ਰਾਮ (8) 11 ਕੇ.ਵੀ ਭਰਾਵਾਂ ਦਾ ਢਾਬਾ (9) 11 ਸੁਭਾਸ਼ ਪਾਰਕ (10) 11 ਮੱਛੀ ਮੰਡੀ (11) 11 ਕੇ.ਵੀ ਬੇਰੀ ਗੇਟ ਸ਼ਾਮਲ ਹਨ।
ਇਸ ਤੋਂ ਇਲਾਵਾ 132 ਗੇਟ ਹਕੀਮਾਂ ਛਿਮਾਹੀ ਮੁਰੰਮਤ ਕਾਰਨ 11 ਇਨਡੋਰ ਬੱਸਬਾਰ ਨੰ. 1 ਤੋਂ ਚੱਲਦੇ 11 ਭੱਠੀਆਂ, 11 ਨਮਕ ਮੰਡੀ, 11 ਡਿਸਪੋਜ਼ਲ, 11 ਕੇ.ਵੀ ਪੀਰਸ਼ਾਹ ਰੋਡ, 11 ਕੇ.ਵੀ ਢਾਬ ਟਿਲੀਭਾਨਾ, 11 ਕੇ.ਵੀ ਭਗਤਾਂਵਾਲਾ 11 ਕੇ.ਵੀ ਢਾਬ ਬਸਤੀ ਰਾਮ ਤੋਂ ਸੋਮਵਾਰ 10:00 ਤੋਂ 3.00 ਵਜੇ ਤੱਕ 04/12/23 ਨੂੰ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
ਇਹ ਜਾਣਕਾਰੀ ਵਧੀਕ ਨਿਗਰਾਨ ਇੰਜੀਨੀਅਰ ਹਕੀਮਾਂ ਗੇਟ ਵਲੋਂ ਦਿੱਤੀ ਗਈ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media