Sunday, September 13, 2026

ਸ਼੍ਰੋਮਣੀ ਕਮੇਟੀ ਮਜ਼੍ਹਬੀ ਸਿੱਖਾਂ ਨੂੰ ਵਿਸਾਰ ਰਹੀ ਹੈ – ਬਾਬਾ ਸੰਤੋਖ ਸਿੰਘ

PPN0901201524

ਅੰਮ੍ਰਿਤਸਰ,9 ਜਨਵਰੀ (ਰੋਮਿਤ ਸ਼ਰਮਾ) – ਮਜ਼੍ਹਬੀ ਸਿੱਖ ਧਰਮ ਰੱਖਿਆ ਸੰਘਰਸ਼ ਕਮੇਟੀ  ਪੰਜਾਬ ਦੇ ਮੁਖੀ ਬਾਬਾ ਸੰਤੋਖ ਸਿੰਘ ਤੇ ਬਾਬਾ ਸੰਮਾ ਸਿੰਘ ਭੂਰਾ ਕੋਹਨਾ  ਪ੍ਰੈਸ ਕਾਨਫਰੰਸ ਦੌਰਾਨ । ਉਨਾਂ ਕਿਹਾ ਹੇ ਕਿ ਇਸਾਈਆਂ ਵਲੋਂ ਮਜ਼੍ਹਬੀ ਸਿੱਖਾਂ ਦਾ ਧਰਮ ਪ੍ਰੀਵਰਤਨ ਕਰਵਾਇਆ ਜਾ ਰਿਹਾ ਹੈ, ਉਨਾਂ ਮੰਗ ਕੀਤੀ ਕਿ ਸਰਹੱਦੀ ਖੇਤਰਾਂ ਵਿੱਚ ਪਿਲੇ 15 ਸਾਲਾਂ ਦੌਰਾਨ 2000 ਦੇ ਕਰੀਬ ਚਰਚ ਬਣ ਚੁੱਕੇ ਹਨ। ਉਕਤ ਆਗੂਆਂ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਮਜ਼੍ਹਬੀ ਸਿੱਖਾਂ (ਰੰਗਰੇਟਿਆਂ) ਨੂੰ ਵਿਸਾਰ ਰਹੀ ਹੈ, ਜਿੰਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਗਲ ਨਾਲ ਲਾਇਆ ਸੀ।ਉਨਾਂ ਕਿਹਾ ਕਿ ਇਸਾਈ ਬਣੇ ਮਜ਼੍ਹਬੀ ਸਿੱਖਾਂ ਦੀ ਛੇਤੀ ਹੀ ਘਰ ਵਾਪਸੀ ਕਰਵਾਈ ਜਾਵੇਗੀ।

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …

Leave a Reply