ਸੰਗਰੂਰ, 2 ਫਰਵਰੀ (ਜਗਸੀਰ ਲੌਂਗੋਵਾਲ) – ਅਭਿਆਨ ਫਾਊਂਡੇਸ਼ਨ ਵੱਲੋਂ ਅੱਜ ਬਸੰਤ ਪੰਚਮੀ ਦਾ ਤਿਓਹਾਰ ਬਜ਼ੁਰਗਾਂ ਨਾਲ ਮਨਾਇਆ ਗਿਆ।ਬਜ਼ੁਰਗ ਮਾਤਾਵਾਂ
ਅਤੇ ਬਾਬਿਆਂ ਨੇ ਪਤੰਗ ਉਡਾ ਕੇ ਅਪਣੀ ਖੁਸ਼ੀ ਦਾ ਇਜ਼ਹਾਰ ਕੀਤਾ।ਜਿਕਰਯੋਗ ਹੈ ਕਿ ਅਭਿਆਨ ਫਾਊਂਡੇਸ਼ਨ ਵਲੋਂ ਚਲਾਏ ਜਾ ਰਹੇ ਆਸ਼ੀਰਵਾਦ ਹੋਮ ਵਿੱਚ 25 ਬਜ਼ੁਰਗ ਰਹਿੰਦੇ ਹਨ।ਅਭਿਆਨ ਫਾਊਂਡੇਸ਼ਨ ਦੀ ਟੀਮ ਞਲੋਂ ਵੱਖ-ਵੱਖ ਤਿੳਹਾਰ ਇੰਨਾ ਬਜ਼ੁਰਗਾਂ ਨਾਲ ਮਨਾਇਆ ਜਾਂਦਾ ਹੈ, ਤਾਂ ਕਿ ਆਸ਼ੀਰਵਾਦ ਹੋਮ ਵਿੱਚ ਉਹਨਾਂ ਨੂੰ ਇਕੱਲਾਪਣ ਮਹਿਸੂਸ ਨਾ ਹੋਵੇ ਅਤੇ ਉਹਨਾਂ ਨੂੰ ਇੱਕ ਘਰ ਵਰਗਾ ਮਾਹੌਲ ਹੀ ਮਿਲੇ।ਅਭਿਆਨ ਫਾਊਂਡੇਸ਼ਨ ਵਲੋਂ ਏਹ ਉਪਰਾਲਾ ਲਗਾਤਾਰ 3 ਸਾਲ ਤੋਂ ਚੱਲਦਾ ਆ ਰਿਹਾ ਹੈ।ਇਸ ਮੌਕੇ ਗੋਬਿੰਦ ਸਿੰਘ, ਗੁਰਮੀਤ ਕੌਰ ਅਤੇ ਸੰਦੀਪ ਕੌਰ ਮੌਜ਼ੂਦ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media