Sunday, May 24, 2026

ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ

ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ ਸਾਹਿਤ ਚਿੰਤਕ ਅਤੇ ਲੇਖਕਾਂ ਦੀ ਅਗਵਾਈ ਕਰਨ ਵਾਲੇ ਆਪਣੇ ਵਿਰੋਧੀ ਤੋਂ 536/35 ਵੋਟਾਂ ਨਾਲ ਜਿੱਤ ਕੇ ਦੂਜੀ ਵਾਰ ਪ੍ਰਧਾਨ ਬਣੇ।ਯਾਦ ਰਹੇ ਬਾਕੀ ਸਾਰੀਆਂ ਸੀਟਾਂ ਦੀ ਪਹਿਲਾਂ ਹੀ ਸਰਬਸੰਮਤੀ ਹੋ ਗਈ ਸੀ।ਡਾ. ਗੁਰਭਜਨ ਗਿੱਲ, ਲੋਕ ਸਾਹਿਤ ਸੰਗਮ ਦੇ ਪ੍ਰਧਾਨ ਡਾ. ਗੁਰਵਿੰਦਰ ਅਮਨ ਤੇ ਪੂਰੀ ਟੀਮ, ਡਾ. ਅਮਰਜੀਤ ਕੌਂਕੇ, ਅਵਤਾਰਜੀਤ, ਡਾ. ਪਾਲ ਕੌਰ, ਡਾ. ਕੋਛੜ, ਮਨਦੀਪ ਕੌਰ ਭੰਵਰਾ, ਡਾ. ਅਮਰਜੀਤ ਪਟਿਆਲਾ, ਦਰਸ਼ਨ ਬੁੱਟਰ, ਪਵਨ ਹਰਚੰਦਪੁਰੀ, ਦੀਪਕ ਸ਼ਰਮਾ, ਚਰਨਾਥਲ, ਸੁਸ਼ੀਲ ਦੁਸਾਂਝ, ਡਾ. ਲੱਖਾ ਲਹਿਰੀ ਅਤੇ ਸਤਨਾਮ ਸਿੰਘ ਨੇ ਸਾਰਿਆਂ ਨੂੰ ਵਧਾਈ ਦਿੱਤੀ

Check Also

ਖਾਲਸਾ ਕਾਲਜ ਇੰਜੀ. ਵਲੋਂ ‘ਹੁਨਰ ਅਤੇ ਸਿੱਖਿਆ ਵਿਸ਼ੇ `ਤੇ 6 ਦਿਨਾਂ  ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 23 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …