Tuesday, March 24, 2026

ਅੰਮ੍ਰਿਤ ਬੱਬਲੂ ਜਿਲਾ ਅਕਾਲੀ ਜਥੇ ਦੇ ਪ੍ਰੈਸ ਸਕੱਤਰ ਬਣਾਏ ਗਏ

PPN2901201517

ਅੰਮ੍ਰਿਤਸਰ, 28 ਜਨਵਰੀ (ਸੁਖਬੀਰ ਸਿੰਘ / ਬਲਜੀਤ ਸਿੰਘ ਬੱਲ) – ਜਿਲਾ ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ ਉਪਕਾਰ ਸਿੰਘ ਸੰਧੂ ਵਲੋਂ ਨੌਜਵਾਨ ਆਗੂ ਅੰਮ੍ਰਿਤਪਾਲ ਸਿੰਘ ਬੱਬਲੂ ਨੂੰ ਜ਼ਿਲਾ੍ਹ ਅਕਾਲੀ ਜਥੇ ਦਾ ਪ੍ਰੈਸ ਸਕੱਤਰ ਨਿਯੁੱਕਤ ਕਰਕੇ ਸਿਰੋਪਾਓ ਭੇਟ ਕੀਤਾ ਗਿਆ । ਬੱਬਲੂ ਜਿਹੜੇ ਕੀ ਜਥੇ ਵਿਚ ਸਭ ਤੋਂ ਛੋਟੀ ਉਮਰ ਦੇ ਹਨ ਨੇ ਆਪਣੀ ਨਿਯੱਕਤੀ ਲਈ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਉਪਕਾਰ ਸਿੰਘ ਸੰਧੂ ਅਤੇ ਹੋਰ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਿਆ ਕਿਹਾ ਕਿ ਉਨ੍ਹਾਂ ਨੁੰ ਜਿਹੜੀ ਸੇਵਾ ਸੌਪੀ ਗਈ ਹੈ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ।ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਵਾਲੇ, ਡਿਪਟੀ ਮੇਅਰ ਅਵਿਨਾਸ਼ ਜੌਲੀ, ਕੌਸਲਰ ਅਮਰਬੀਰ ਸਿੰਘ ਸੰਧੂ, ਦਿਲਬਾਗ ਸਿੰਘ, ਗੁਰਪ੍ਰੀਤ ਸਿੰਘ ਮਿੰਟੂ, ਅੰਮੂ ਗੁੰਮਟਾਲਾ, ਕੌਸਲਰ ਅਜੀਤ ਲਾਲ, ਓਮ ਪ੍ਰਕਾਸ਼ ਗੱਬਰ, ਅਮਰੀਕ ਸਿੰਘ ਲਾਲੀ (ਸਾਰੇ ਕੌਸਲਰ), ਪੂਰਨ ਸਿੰਘ ਮੱਤੇਵਾਲ, ਕੁਲਦੀਪ ਸਿੰਘ ਮੱਮਦੂ ਚੌਹਾਨ, ਉਂਕਾਰ ਸਿੰਘ ਛਾਬੜਾ, ਗੁਰਮੇਜ ਸਿੰਘ ਹਰੀਪੁਰਾ, ਸੰਦੀਪ ਸਿੰਘ ਭੁਲਰ, ਡਾ. ਹਰਵਿੰਦਰ ਸੰਧੂ, ਗੁਰਪ੍ਰੀਤ ਸਿੰਘ ਪ੍ਰਿੰਸ ਗੁੰਮਟਾਲਾ, ਅਵਤਾਰ ਸਿੰਘ ਮਾਨ, ਲਖਬੀਰ ਸਿੰਘ ਮੌਨੀ ਵੇਰਕਾ, ਮਨਮੋਹਨ ਸਿੰਘ ਬੰਟੀ ਵੇਰਕਾ, ਰਛਪਾਲ ਸਿੰਘ ਬੱਬੂ, ਅਮਰਜੀਤ ਸਿੰਘ, ਸਰਪੰਚ ਕਮਲ ਬੰਗਾਲੀ, ਬਲਵਿੰਦਰ ਸਿੰਘ ਤੁੰਗ, ਮਲਕੀਤ ਸਿੰਘ ਵੱਲਾ, ਕੁਲਵਿੰਦਰ ਸਿੰਘ ਮਰਵਾਹ, ਅੰਮ੍ਰਿਤਪਾਲ ਬਬਲੂ, ਪ੍ਰਮਜੀਤ ਸਿੰਘ ਰਿੰਕੂ, ਬਲਬੀਰ ਪਾਲ ਸਿੰਘ ਜੁਗਨੂੰ, ਐਡਵੋਕੇਟ ਭੁਲਰ, ਜਗਦੀਸ਼ ਸਿੰਘ ਦੀਸ਼ਾ, ਪ੍ਰਮਜੀਤ ਸਿੰਘ ਟਿੰਕੂ ਆਦਿ ਹਾਜਰ ਸਨ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply