ਹੁਸ਼ਿਆਰਪੁਰ, 6 ਫਰਵਰੀ (ਸਤਵਿੰਦਰ ਸਿੰਘ) – ਨਗਰ ਨਿਗਮ ਦੀਆਂ ਚੋਣਾਂ ਲਈ ਕਾਂਗਰਸ ਉਮੀਦਵਾਰਾਂ ਲਈ ਕਾਗਜ਼ਾਤ ਦਾਖਲ ਕਰਨ ਲਈ ਵਕੀਲਾਂ ਦਾ ਇਕ ਪੈਨਲ ਬਣਾਇਆ ਗਿਆ, ਜੋ ਕਿ ਕਾਂਗਰਸ ਦੇ ਦਫ਼ਤਰ ਵਿੱਚ ਬੈਠ ਕੇ ਕਾਗਜ਼ਾਤ ਦਾਖ਼ਲ ਕਰਨ ਵਾਲੇ ਉਮੀਦਵਾਰਾਂ ਦੀ ਸਹਾਇਤਾ ਕਰਨਗੇ।ਇਹ ਜਾਣਕਾਰੀ ਦਿੱਦਿਆ ਕਾਂਗਰਸ ਪਾਰਟੀ ਦੇ ਜਿਲ੍ਹਾਂ ਪ੍ਰਧਾਨ ਤੇ ਵਿਧਾਇਕ ਸ਼ਾਮ ਸੁੰਦਰ ਅਰੋੜਾ ਨੇ ਦਿੱਦਿਆ ਦੱਸਿਆ ਕਿ ਇਸ ਪੈਨਲ ਵਿੱਚ ਐਡਵੋਕੈਟ ਸਰਬਜੀਤ ਸਹੋਤਾ, ਐਡਵੋਕੈਟ ਅਨੂਪ ਸ਼ਰਮਾ, ਐਡਵੋਕੈਟ ਰੋਹਿਤ ਜੋਸ਼ੀ, ਐਡਵੋਕੈਟ ਵਰੂਣ ਸ਼ਰਮਾ, ਐਡਵੋਕੈਟ ਗੁਰਵੀਰ ਸਿੰਘ ਰੈਹਲ, ਐਡਵੋਕੈਟ ਵਿਨੋਦ ਸ਼ਰਮਾ ਤੇ ਐਡਵੋਕੈਟ ਪ੍ਰਦੀਪ ਜੁਲਕਾ ਦੇ ਨਾਮ ਸ਼ਾਮਲ ਕੀਤੇ ਗਏ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media