
ਹੁਸ਼ਿਆਰਪੁਰ, 6 ਅਪ੍ਰੈਲ ਸਤਵਿੰਦਰ ਸਿੰਘ) – ਭਾਰਤੀ ਜਨਤਾ ਪਾਰਟੀ ਦੇ ਸ਼ਹਿਰੀ ਮੰਡਲ ਵੱਲੋ ਤੇ ਸ਼ਹਿਰੀ ਪੂਰਬੀ ਮੰਡਲ ਨੇ ਨਿਊ ਸਿਵਲ ਲਾਇਨ, ਪੱਛਮੀ ਮੰਡਲ ਨੇ ਫਤਿਹਗੜ੍ਹ ਤੇ ਦਿਹਾਤੀ ਮੰਡਲ ਨੇ ਆਦਮੋਵਾਲ ਵਿੱਚ ਵੀ ਪਾਰਟੀ ਦਾ 35ਵਾ ਸਥਾਪਨਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ।ਇਸ ਮੌਕੇ ਭਾਜਪਾ ਨੇਤਾਵਾ ਨੇ ਬੋਲਦਿਆਂ ਕਿਹਾ ਕਿ 1980 ਵਿੱਚ ਬਣੀ ਭਾਰਤੀ ਜਨਤਾ ਪਾਰਟੀ ਅੱਜ ਦੁਨੀਆ ਦੀ ਸਭ ਤੋ ਵੱਡੀ ਪਾਰਟੀ ਬਣ ਚੁੱਕੀ ਹੈ।ਉਨ੍ਹਾਂ ਅੱਗੇ ਕਿਹਾ ਭਾਜਪਾ ਦਾ ਇਤਿਹਾਸ ਬਹੁਤ ਪੁਰਾਣਾ ਹੈ,1951 ਵਿੱਚ ਭਾਰਤੀ ਜਨਸੰਘ ਦੀ ਸਥਾਪਨਾ ਸ਼ਿਆਮਾ ਪ੍ਰਸ਼ਾਦ ਮੁਖਰਜੀ ਨੇ ਕੀਤੀ ਤੇ ਜਿਸ ਵਿਚੋ 1980 ਵਿੱਚ ਭਾਰਤੀ ਜਨਤਾ ਪਾਰਟੀ ਹੋਦ ਵਿੱਚ ਆਈ,ਜਿਸ ਦੇ ਪਹਿਲੇ ਮੁਖੀ ਅਟਲ ਬਿਹਾਰੀ ਵਾਜਪਾਈ ਬਣੇ। ਉਨ੍ਹਾਂ ਅਗੇ ਕਿਹਾ ਪਾਰਟੀ 2014 ਵਿੱਚ ਪਹਿਲੀ ਵਾਰ ਪੂਰਨ ਬਹੁਮਤ ਨਾਲ ਸੱਤਾ ਵਿੱਚ ਆਈ ਤੇ ਨਾਲ ਦੁਨੀਆ ਦੀ ਸਭ ਤੋ ਵੱਡੀ ਪਾਰਟੀ ਬਣੀ।
ਇਸ ਮੌਕੇ ਤੇ ਮੇਅਰ ਸ਼ਿਵ ਸੂਦ, ਬਲਵਿੰਦਰ ਕੁਮਾਰ ਸ਼ਰਮਾ, ਵਿਪਨ ਵਾਲੀਆ ਸ਼ਮੀ,ਸੁਰੇਸ਼ ਭਾਟੀਆ ਬਿੱਟੂ,ਰਾਜ ਕੁਮਾਰ,ਅਸੋਕ ਕੁਮਾਰ ਸੋਕੀ, ਰਾਮੇਸ਼ ਕੁਮਾਰ ਮੇਛੀ, ਅਮਰਜੀਤ ਲਾਡੀ, ਰਾਕੇਸ਼ ਸੂਦ, ਕਵਿਤਾ ਪਰਮਾਰ, ਸਵਿਤਾ ਸੂਦ, ਬਿੱਟੂ ਸੂਦ, ਤ੍ਰਿਸ਼ਲਾ ਸ਼ਰਮਾ, ਸਤਵੀਰ ਸਿੰਘ, ਸੰਜੀਵ ਜੈਨ, ਡਾ ਪ੍ਰਵੀਨ, ਨਰਿੰਦਰ ਕੌਰ, ਮਨਜਿੰਦਰ ਸਿੰਘ ਸਿਆਨ, ਰਣਧੀਰ ਸਿੰਘ, ਅਤੁਲ ਸੂਦ ਪਿੰਕੀ, ਰਾਮ ਪ੍ਰਕਾਸ਼ ਐਰੀ, ਮਲਕੀਤ ਸਿੰਘ, ਮੀਨੂੰ ਸੇਠੀ,ਰੀਨਾ, ਸਵਤੰਤਰ ਕੈਥ, ਕਮਲ ਕੈਥ, ਸ਼ਿਵ ਕੁਮਾਰ ਕਾਕੂ, ਸਰਬਜੀਤ ਸਿੰਘ, ਕਿਸ਼ਨ ਲਾਲ ਕਤਨਾ, ਚਰਨਜੀਤ ਸੇਠੀ, ਅਸ਼ਵਨੀ ਗੈਦ, ਸੰਤੋਖ ਸਹੋਤਾ, ਨਿਪੂੰਨ ਸ਼ਰਮਾ ,ਸੰਜੀਵ ਸ਼ਰਮਾ, ਜਸਵੰਤ ਕੌਰ, ਗੰਗਾ ਸੈਣੀ, ਗੁਰਮੀਤ ਕੌਰ, ਬਿੰਨੀ ਸੈਣੀ, ਕੁਲਵੰਤ ਸਿੰਘ ਸੈਣੀ, ਅਭੈ ਦੱਤਾ, ਯਸ਼ਪਾਲ ਸ਼ਰਮਾ, ਪ੍ਰਮੋਦ ਸੂਦ, ਹਰੀਕਿਸ਼ਨ ਧਾਮੀ, ਮਨੋਹਰ ਲਾਲ ਸ਼ਰਮਾ, ਸਮਰਜੀਤ ਸਿੰਘ, ਰਜਿੰਦਰ ਸਿੰਘ, ਇੰਦਰਜੀਤ ਕੁਮਾਰ, ਦਵਿੰਦਰ ਕੁਮਾਰ, ਅਤੇਸ਼ ਕੁਮਾਰ, ਬਲਵਿੰਦਰ ਸਿੰਘ, ਅਸ਼ੋਕ ਕੁਮਾਰ, ਇੰਦਰਜੀਤ ਮੱਲੀ, ਕਸ਼ਮੀਰੀ ਲਾਲ, ਕੁਲਵੰਤ ਸ਼ਰਮਾ, ਵਿਕਰਮਜੀਤ ਸਿੰਘ, ਰਵੀ ਕੁਮਾਰ, ਇੰਦਰਜੀਤ ਸਿੰਘ, ਪ੍ਰੇਮ ਭਾਰਦਵਾਜ, ਅਮ੍ਰਿਤਾ ਰਾਣੀ, ਨੰਬਰਦਾਰ ਹਰਜੀਤ ਸਿੰਘ ਤੇ ਗੁਰਦੀਪ ਸਿੰਘ ਹਾਜ਼ਰ ਸਨ।
Punjab Post Daily Online Newspaper & Print Media