Thursday, October 1, 2026

ਏਅਰ ਫੋਰਸ ਸਟੇਸ਼ਨ ਮਾਮੂਨ ਕੈਂਟ ਦੇ ਦੇ 100 ਮੀਟਰ ਘੇਰੇ ਅੰਦਰ ਇਮਾਰਤ ਉਸਾਰੀ’ਤੇ ਪਾਬੰਦੀ

Rupanjali
ਪਠਾਨਕੋਟ, 25 ਮਈ (ਪ.ਪ) – ਸ਼੍ਰੀਮਤੀ ਰੂਪਾਂਜਲੀ ਕਾਰਥਿਕ ਵਧੀਕ ਜ਼ਿਲ੍ਹਾ ਮੈਜਿਸਟਰੇਟ ਪਠਾਨਕੋਟ ਨੇ ਇੱਕ ਹੁਕਮ ਰਾਹੀਂ ਏਅਰ ਫੋਰਸ ਸਟੇਸ਼ਨ ਮਾਮੂਨ ਕੈਂਟ ਦੇ ਬਾਹਰੀ ਹੱਦ ਦੇ 100 ਮੀਟਰ ਘੇਰੇ ਅੰਦਰ ਕਿਸੇ ਕਿਸਮ ਦੀ ਇਮਾਰਤ ਜਾਂ ਉਸਾਰੀ ਦੇ ਨਿਰਮਾਣ, ਜਮੀਨ ਉੱਪਰ ਕਿਸੇ ਕਿਸਮ ਦੇ ਪੌਦੇ ਲਗਾਉਣ ‘ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ ਤੁਰੰਤ ਲਾਗੂ ਹੋ ਕੇ 31 ਜੁਲਾਈ 2015 ਤੱਕ ਲਾਗੂ ਰਹੇਗਾ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply