ਅਧਿਆਪਕਾਂ ਦੀ ਵਾਕ-ਇਨ-ਇੰਟਰਵਿਊ ਪ੍ਰੀਕਿਆ ਨਿਰਧਾਰਤ ਮਿਤੀ, ਸਮੇਂ ਤੇ ਸਥਾਨ ਅਨੁਸਾਰ
ਅਮ੍ਰਿਤਸਰ, 18 ਜੂਨ (ਚਰਨਜੀਤ ਸਿੰਘ ਛੀਨਾ) – ਪੰਜਾਬ ਸਰਕਾਰ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਦੇ 350ਵੇਂ ਸਥਾਪਨਾ ਦਿਵਸ ਦੇ ਮੱਦੇਨਜ਼ਰ ਵਿਸ਼ਾਲ ਸਮਾਗਮ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਰੇ ਵਿਭਾਗਾਂ ਅਤੇ ਪ੍ਰਬੰਧਕੀ ਬਲਾਕ ਦੀਆਂ ਸ਼ਾਖਾਵਾਂ ਵਿਚ ਕੱਲ੍ਹ 19 ਜੂਨ ਸ਼ੁੁੱਕਰਵਾਰ ਨੂੰ ਛੁੱਟੀ ਹੋਵੇਗੀ।ਇਸ ਤੋਂ ਇਲਾਵਾ ਅਧਿਆਪਕਾਂ ਦੀ ਵਾਕ-ਇਨ-ਇੰਟਰਵਿਊ ਪ੍ਰੀਕਿਆ ਨਿਰਧਾਰਤ ਮਿਤੀ, ਸਮੇਂ ਤੇ ਸਥਾਨ ਅਨੁਸਾਰ ਹੀ ਹੋਵੇਗੀ।
Punjab Post Daily Online Newspaper & Print Media