Tuesday, June 30, 2026

ਪਵਨ ਸਿੰਘ ਨੂੰ ਅੰਡਰ 19 ਕੁਸ਼ਤੀ ਮੁਕਾਬਲਿਆਂ ਦੂਸਰਾ ਸਥਾਨ

U
U

ਸੰਦੌੜ, 11 ਅਕਤੂਬਰ (ਹਰਮਿੰਦਰ ਸਿੰਘ ਭੱਟ) – ਰੇਨਬੋ ਪਬਲਿਕ ਸਕੂਲ ਹੁਸੈਨਪੁਰਾ ਦਾ ਵਿਦਿਆਰਥੀ ਪਵਨ ਸਿੰਘ ਪੁੱਤਰ ਪ੍ਰੇਮ ਸਿੰਘ ਝਨੇਰ ਨੇ ਜ਼ਿਲ੍ਹਾ ਪੱਧਰੀ ਕੁਸਤੀ ਦੇ ਮੁਕਾਬਲਿਆਂ ਅੰਡਰ 19 ਵਜਨੀਂ 94 ਕਿਲੋ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ।ਇਹ ਜ਼ਿਲ੍ਹਾ ਪੱਧਰੀ ਮੁਕਾਬਲੇ ਸ.ਸ.ਸ. ਸਕੂਲ ਸੁਨਾਮ ਵਿਖੇ ਹੋਏ।ਇਸ ਮੈਚ ਵਿੱਚ ਵਿਦਿਆਰਥੀ ਪਵਨ ਸਿੰਘ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ।ਵਿਦਿਆਰਥੀ ਦੇ ਸਕੂਲ ਪੁਹੰਚਣ ਤੇ ਸਕੂਲ ਦੇ ਚੇਅਰਮੈਨ ਸ. ਨਰਿੰਦਰ ਸਿੰਘ ਮਾਨ ਅਤੇ ਸਮੂਹ ਸਟਾਫ ਵਲੋਂ ਸਨਮਾਂਨ ਕੀਤਾ। ਇਸ ਮੌਕੇ ਸਕੂਲ ਦੇ ਪ੍ਰਬੰਧਕ ਸ. ਸੁਖਚੈਨ ਸਿੰਘ, ਡੀ.ਪੀ. ਗੁਰਪ੍ਰੀਤ ਸਿੰਘ, ਮਨਦੀਪ ਸ਼ਰਮਾਂ ਕੰਗਣਵਾਲ ਅਤੇ ਪੀ.ਟੀ.ਆਈ ਮੈਡਮ ਗੁਰਦੀਪ ਕੋਰ ਹਾਜਰ ਸਨ।

Check Also

ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ

ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …

Leave a Reply