Tuesday, September 29, 2026

ਲਾਵਾਰਿਸ ਬੱਚੀ ਮਿਲੀ

PPN0711201501

ਹੁਸ਼ਿਆਰਪੁਰ, 7 ਨਵੰਬਰ (ਸਤਵਿਦਰ ਸਿਘ)- ਇਸ ਲਾਵਾਰਿਸ ਬੱਚੀ ਜਿਸ ਦੀ ਉਮਰ ਲਗਭਗ ਡੇਢ ਮਹੀਨਾ ਹੈ, ਇਸ ਲਾਵਾਰਿਸ ਬੱਚੀ ਨੂੰ ਮਾਨਣੋਗ ਐਸ.ਡੀ.ਐਮ ਹੁਸ਼ਿਆਰਪੁਰ ਜੀ ਦੇ ਆਦੇਸ਼ਾਂ ਅਨੁਸਾਰ 09.10.2015 ਨੂੰ ਨਾਰੀ ਨਿਕੇਤਨ ਜਲੰਧਰ ਵਿਖੇ ਦਾਖਿਲ ਕਰਵਾਇਆ ਗਿਆ ਹੈ।ਇਸ ਕੇਸ ਸਬੰਧੀ ਐਫ.ਆਈ.ਆਰ ਨੰ: 154 ਸਬੰਧਤ ਥਾਣਾ ਸਦਰ,ਹੁਸ਼ਿਆਰਪੁਰ ਦਰਜ ਕੀਤੀ ਗਈ ਹੈ।ਇਹ ਲਾਵਾਰਿਸ ਬੱਚੀ ਜਿਸ ਕਿਸੇ ਦੀ ਵੀ ਹੋਵੇ, ਉਹ ਜਿਲ੍ਹਾ ਬਾਲ ਸੁਰੱਖਿਆ ਸੁਸਾਇਟੀ ਹੁਸ਼ਿਆਰਪੁਰ ਜਾਂ ਨਾਰੀ ਨਿਕੇਤਨ, ਜਲੰਧਰ ਨਾਲ ਸਪੰਰਕ ਕਰੇ।

ਸਪੰਰਕ ਕਰਨ ਲਈ ਪਤਾ ਅਤੇ ਨੰਬਰ:-

1.ਜਿਲ੍ਹਾ ਬਾਲ ਸੁਰੱਖਿਆ ਸੁਸਾਇਟੀ, ਹੁਸ਼ਿਆਰਪੁਰ :- 01882-224115
ਪੁਰਾਣੀ ਬੀ .ਆਰ.ਜੀ. ਐੱਫ. ਬਿਲਡਿੰਗ,ੀ ਜਲ੍ਹਾ ਪਰਿਸ਼ਦ, ਕੰਪਲੈਕਸ, ਮਾਲ ਰੋਡ, ਹੁਸ਼ਿਆਰਪੁਰ।

2.ਇੰਚਾਰਜ, ਨਾਰੀ ਨਿਕੇਤਨ ਸ਼ਿਸ਼ੂ ਗ੍ਰਹਿ (ਸਟੇਟ ਅਡਾਪਸ਼ਨ ਏਜੰਸੀ)
ਜਲੰਧਰ।ਸਪੰਰਕ ਨੰਬਰ:-0181-4627320, 4614827 ਹੁਸ਼ਿਆਰਪੁਰ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply