Wednesday, March 25, 2026

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਿੰਦਰ ਸਿੰਘ ਚਾਵਲਾ ਦਾ ਸਨਮਾਨ

PPN2611201529
ਅੰਮ੍ਰਿਤਸਰ, 26 ਨਵੰਬਰ (ਗੁਰਪ੍ਰੀਤ ਸਿੰਘ) – ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਭਾਈ ਵੀਰ ਸਿੰਘ ਹਾਲ ਵਿਖੇ ਸ਼ਹਿਰ ਦੀਆਂ ਸਾਰੀਆਂ ਰੋਟਰੀ ਕੱਲਬਾਂ ਵਲੋਂ ਅਯੋਜਿਤ ਕੀਤੇ ਗਏ ਧਾਰਮਿਕ ਸਮਾਗਮ ਦੌਰਾਨ ਰੋਟਰੀ ਕਲੱਬ ਅੰਮ੍ਰਿਤਸਰ ਦੇ ਪ੍ਰਧਾਨ ਗੁਰਿੰਦਰ ਸਿੰਘ ਚਾਵਲਾ ਨੂੰ ਪਾਸਟ ਡਿਸਟਟ੍ਰਿਕ ਗਵਰਨਰ ਸ੍ਰੀ ਜੇ.ਕੇ ਲੂਥਰਾ ਵਲੋਂ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਅਮਨਦੀਪ ਸਿੰਘ ਦੂਆ ਪ੍ਰਧਾਨ ਰੋਟਰੀ ਕੱਲਬ ਅੰਮ੍ਰਿਤਸਰ ਸਾਊਥ, ਰਮੇਸ਼ ਮਹਾਜਨ ਪ੍ਰਧਾਨ ਰੋਟਰੀ ਅੰਮ੍ਰਿਤਸਰ ਨਾਰਥ, ਕੁਲਵਿੰਦਰ ਸਿੰਘ ਰੋਟਰੀ ਅੰਮ੍ਰਿਤਸਰ ਕੈਂਟ, ਡਾ. ਕੇ. ਦਵਿੰਦਰ ਸਿੰਘ ਡਿਸਟ੍ਰਿਕ ਸੈਕਟਰੀ, ਕੇ. ਐਸ ਕੋਹਲੀ ਜੋਨਲ ਚੇਅਰਮੈਨ, ਡਾ. ਹਰਦਾਸ ਸਿੰਘ, ਮਹੇਸ਼ ਸਾਗਰ, ਡਾ. ਪੀ.ਐਸ ਮਲਹੋਤਰਾ, ਡਾ. ਗੁਰਦੀਪ ਸਿੰਘ ਸਲੂਜਾ, ਜਾਸਮੀਨ ਦੱਤ ਪ੍ਰਧਾਨ ਇਨਰਵੀਲ ਰਾਈਜ਼ਿੰਗ ਸੰਨ, ਸ੍ਰੀਮਤੀ ਅਰੰਿਵੰਦਰ ਕੌਰ ਅਤੇ ਹੋਰ ਰੋਟੇਰੀਅਨ ਪਰਿਵਾਰਾਂ ਸਮੇਤ ਹਾਜਰ ਸਨ। ਗੁਰੂ ਕਾ ਲੰਗਰ ਅੱਤੁਟ ਵਰਤਾਇਆ ਗਿਆ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply