Tuesday, March 24, 2026

ਗੁ: ਸ੍ਰੀ ਗੁਰੂ ਨਾਨਕ ਦਰਬਾਰਅਨੰਦ ਪਰਬਤ ਦੀ ਕਾਰ-ਸੇਵਾ ਲਈ ਦਿੱਲੀ ਕਮੇਟੀ ਵਲੋਂ 50,000 ਚੈਕ ਭੇਟ

PPN1112201516ਨਵੀਂ ਦਿੱਲੀ, 11 ਦਸੰਬਰ (ਅੰਮ੍ਰਿਤ ਲਾਲ ਮੰਨਣ) – ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ, ਮਿਲਟਰੀ ਰੋਡ, ਅਨੰਦ ਪਰਬਤ ਨਵੀਂ ਦਿੱਲੀ ਵਿਖੇ ਚਲ ਰਹੀ ਕਾਰ-ਸੇਵਾ ਲਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 50,000 (ਪੰਜਾਹ ਹਜ਼ਾਰ) ਰੁਪਏ ਦਾ ਇੱਕ ਚੈਕ ਰਾਣਾ ਪਰਮਜੀਤ ਸਿੰਘ, ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ, ਪ੍ਰਧਾਨ ਸ. ਬਲਬੀਰ ਸਿੰਘ, ਸਕਤੱਰ ਸ. ਹਰਵਿੰਦਰਜੀਤ ਸਿੰਘ ਰਾਜਾ, ਕੈਸ਼ੀਅਰ ਸ. ਰਾਜਵੰਸ਼ ਸਿੰਘ ਸਾਗਰ ਤੇ ਮੈਂਬਰ ਸਾਹਿਬਾਨ ਸ. ਜਸਪਾਲ ਸਿੰਘ ਅਤੇ ਸ. ਇਕਬਾਲ ਸਿੰਘ ਨੂੰ ਸੌਂਪ ਰਹੇ ਹਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply