ਜੰਡਿਆਲਾ ਗੁਰੂ, 17 ਦਸੰਬਰ (ਹਰਿੰਦਰ ਪਾਲ ਸਿਘ)- ਅੱਜ ਨਗਰ ਕੋਸਲ ਦੇ ਸਾਬਕਾ ਪ੍ਰਧਾਨ ਐਡਵੋਕੇਟ ਰਾਜ ਕੁਮਾਰ ਮਲਹੋਤਰਾ ਨੂੰ ਉਸ ਸਮੇ ਗਹਿਰਾ ਸਦਮਾ ਪੁੱਜਾ,ਜਦੋ ਅੱਜ ਉਨਾ ਦੇ ਮਾਸੜ ਅਤੇ ਜੀਵਾ ਆਟੋ ਡੀਲਰ ਦੇ ਪਿਤਾ ਸ਼੍ਰੀ ਸ਼ਭਾਸ਼ ਚੰਦਰ ਦਾ ਸੰਖੇਪ ਬਿਮਾਰੀ ਮਗਰੋ ਅੱਜ ਦਿਹਾਂਤ ਹੋ ਗਿਆ।ਅੱਜ ਉਨੰਾ ਦਾ ਸੰਸਕਾਰ ਜੰਡਿਆਲਾ ਗੁਰੁ ਸ਼ਮਸ਼ਾਨਘਾਟ ਵਿੱਚ ਕਰ ਦਿੱਤਾ ਗਿਆ।ਸ਼ਮਸ਼ਾਨਘਾਟ ਵਿੱਚ ਦੇਹ ਸੰਸਕਾਰ ਵਿੱਚ ਰਾਜ ਕੁਮਾਰ ਮਲਹੋਤਰਾ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਵਾਲਿਆ ਵਿੱਚ ਸਾਬਕਾ ਵਿਧਾਇਕ ਜਥੇਦਾਰ ਮਲਕੀਤ ਸਿੰਘ ਏ.ਆਰ, ਸਾਬਕਾ ਕੈਬਨਿਟ ਮੰਤਰੀ ਸ.ਸਰਦੂਲ ਸਿੰਘ ਬਡਾਲਾ, ਅਮਰਜੀਤ ਸਿੰਘ ਬੰਡਾਲਾ ਮੈਬਰ ਸ਼੍ਰੋਮਣੀ ਕਮੇਟੀ,ਵਾਈਸ ਚੇਅਰਮੈਨ ਸੁਰਜੀਤ ਸਿੰਘ ਕੰਗ, ਮਨਜੀਤ ਸਿੰਘ ਗਰੋਵਰ, ਐਡਵੋਕੇਟ ਮਨੀ ਚੋਪੜਾ, ਰਕੇਸ਼ ਕੁਮਾਰ ਰਿੰਪੀ ਸਾਬਕਾ ਕੋਸਲਰ, ਸਵਿੰਦਰ ਸਿੰਘ ਚੰਦੀ ਸੀਨੀਅਰ ਮੀਤ ਪ੍ਰਧਾਨ, ਕੁੰਨਣ ਸਿੰਘ ਭਾਜਪਾ ਦੇ ਸੀਨੀਅਰ ਆਗੂ, ਗਰਦਿਆਲ ਸਿੰਘ ਬਿੱਟੂ ਸਰਪ੍ਰੱਸਤ ਆੜਤੀਆ ਐਸੋਸੀਏਸ਼ਨ, ਰਣਜੀਤ ਸਿੰਘ ਜੋਸ਼ਨ, ਜਸਪਾਲ ਸ਼ਰਮਾ, ਸਿਮਰਤਪਾਲ ਸਿੰਘ ਬੇਦੀ, ਅਮ੍ਰਿਤਪਾਲ ਸਿੰਘ ਬੇਦੀ, ਡਾ. ਅਸ਼ਵਨੀ ਸ਼ਰਮਾ, ਰਾਮ ਪ੍ਰਸ਼ਾਦ ਸ਼ਰਮਾ, ਸੁਰਿੰਦਰਪਾਲ ਸਿੰਘ, ਕਾਲੇ ਸ਼ਾਹ ਸੈਲਰ ਵਾਲੇ, ਕੁਲਵਿੰਦਰ ਸਿੰਘ ਕਿੰਦਾ ਕੋਸਲਰ, ਭੁਪਿੰਦਰ ਸਿੰਘ ਹੈਪੀ ਕੋਸਲਰ, ਰਣਧੀਰ ਸਿੰਘ ਧੀਰਾ ਕੋਸਲਰ, ਜੱਸ ਪੀ.ਏ, ਬਲਕਾਰ ਸਿੰਘ ਲੱਖਪਤੀ, ਲਵਲੀ ਕੋਹਲੂ ਵਾਲੇ, ਕੁਲਦੀਪ ਸਿੰਘ ਆਰੇ ਵਾਲੇ, ਯਸ਼ਪਾਲ ਸ਼ਰਮਾ ਐਡਵੋਕੇਟ, ਰਾਜ ਕੁਮਾਰ ਰਾਜੂ ਤੋ ਇਲਾਵਾ ਵੱਡੀ ਗਿਨਤੀ ਵਿੱਚ ਸ਼ਹਿਰ ਦੇ ਮੋਹਤਬਰ ਪਤਵੰਤੇ ਸੱਜਣ ਹਾਜਰ ਸਨ।
Check Also
ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …
Punjab Post Daily Online Newspaper & Print Media