ਅੰਮ੍ਰਿਤਸਰ, 29 ਫਰਵਰੀ (ਸੁਖਬੀਰ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ ਦਸੰਬਰ 2015 ਵਿਚ ਲਈਆਂ ਗਈਆਂ ਪ੍ਰੀਖਿਆਵਾਂ ਦੇ ਨਤੀਜੇ ਅੱਜ ਇਥੇ ਐਲਾਨੇ ਗਏ।
ਬੀ.ਕਾਮ (ਪ੍ਰੋਫੈਸ਼ਨਲ) ਸਮੈਸਟਰ, ਪਹਿਲਾ
ਬੀ.ਬੀ.ਏ, ਸਮੈਸਟਰ, ਤੀਸਰਾ
ਬੀ.ਏ (ਆਨਰਜ਼ ਸਕੂਲ) ਇਨ ਇੰਗਲਿਸ਼ ਸਮੈਸਟਰ, ਪੰਜਵਾਂ
ਐਮ.ਏ (ਪੋਲੀਟੀਕਲ ਸਾਇੰਸ) ਸਮੈਸਟਰ, ਤੀਸਰਾ
ਐਮ.ਏ (ਫਾਈਨ ਆਰਟਸ) ਸਮੈਸਟਰ, ਪਹਿਲਾ
ਬੀ.ਸੀ.ਏ ਸਮੈਸਟਰ, ਪੰਜਵਾਂ
ਬੀ.ਕਾਮ (ਪ੍ਰੋਫੈਸ਼ਨਲ) ਸਮੈਸਟਰ, ਤੀਸਰਾ
ਬੀ.ਐਸ.ਸੀ (ਹੋਮ ਸਾਇੰਸ) ਸਮੈਸਟਰ, ਤੀਸਰਾ
ਐਮ.ਏ (ਇੰਗਲਿਸ਼) ਸਮੈਸਟਰ ਤੀਸਰਾ
ਐਮ.ਏ (ਇਕਨਾਮਿਕਸ) ਸਮੈਸਟਰ, ਤੀਸਰਾ
ਐਮ.ਏ (ਹਿੰਦੀ) ਸਮੈਸਟਰ, ਤੀਸਰਾ
ਐਮ.ਏ (ਹਿਸਟਰੀ ਆਫ ਆਰਟ) ਸਮੈਸਟਰ, ਪਹਿਲਾ ਅਤੇ ਤੀਸਰਾ
ਇਸ ਬਾਰੇ ਜਾਣਕਾਰੀ ਦਿੰਦਿਆਂ ਪ੍ਰੋਫੈਸਰ ਇੰਚਾਰਜ (ਪ੍ਰੀਖਿਆਵਾਂ) ਡਾ. ਰੇਨੂੰ ਭਾਰਦਵਾਜ ਨੇ ਦੱਸਿਆ ਕਿ ਇਹ ਨਤੀਜੇ ਯੂਨੀਵਰਸਿਟੀ ਵੈਬਸਾਈਟ ‘ਤੇ ਉਪਲਬਧ ਹੋਣਗੇ।
Punjab Post Daily Online Newspaper & Print Media