Thursday, March 26, 2026

ਵੇਦ ਪ੍ਰਚਾਰ ਮਹਾਸ਼ਿਵਰਾਤਰੀ ਪੂਰਵ 9 ਤੋਂ 12 ਮਾਰਚ 2016 ਤੱਕ

ਅੰਮ੍ਰਿਤਸਰ, 6 ਮਾਰਚ (ਜਗਦੀਪ ਸਿੰਘ ਸੱਗੂ)- ਵੇਦ ਪ੍ਰਚਾਰ ਮਹਾਸ਼ਿਵਰਾਤਰੀ ਉਤਸਵ ਆਰੀਆ ਸਮਾਜ ਮੰਦਰ ਨਵਾਂ ਕੋਟ ਵਿਖੇ 9 ਤੋਂ 12 ਮਾਰਚ 2016 ਤੱਕ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਨਰਾਇਣ ਸਿੰਘ ਪ੍ਰਵਚਨ ਕਰਨਗੇ ।ਇਹ ਜਾਣਕਾਰੀ ਸ੍ਰੀ ਬਾਲ ਕਿਸ਼ਨ ਭਗਤ ਵਕੀਲ ਨੇ ਦਿੱਤੀ ਉਹਨਾਂ ਕਿਹਾ ਕਿ ਲੋਕ ਵੱਧ ਤੋਂ ਵੱਧ ਹਾਜ਼ਰੀ ਲਵਾ ਕੇ ਪ੍ਰਵਚਨ ਸੁਣਨ ਅਤੇ ਆਪਣਾ ਜਨਮ ਸਫਲਾ ਬਣਾਉਣ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply