Monday, July 8, 2024

ਸ਼ਿਵਰਾਤਰੀ ਮੌਕੇ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਲੰਗਰ ਵਰਤਾਇਆ

PPN0803201611ਅੰਮ੍ਰਿਤਸਰ, 8 ਮਾਰਚ (ਜਗਦੀਪ ਸਿੰਘ ਸੱਗੂ) -ਸ਼ਿਵਰਾਤਰੀ ਉਤਸਵ ਮੌਕੇ ਸ਼ਿਵਾਲਾ ਬਾਗ ਭਾਈਆਂ ਵਿਖੇ ਦਰਸ਼ਨਾਂ ਲਈ ਆਏ ਸ਼ਰਧਾਲੂਆਂ ਲਾਈ ਲਗਾਏ ਗਏ ਲੰਗਰ ਦੌਰਾਨ ਸੇਵਾ ਕਰਦੇ ਹੋਏ ਕੈਬਨਿਟ ਮੰਤਰੀ ਅਨਿਲ ਜੋਸ਼ੀ, ਭਾਜਪਾ ਆਗੂ ਪੱਪੂ ਮਹਾਜਨ, ਕੌਂਸਲਰ ਬਲਦੇਵ ਰਾਜ ਬੱਗਾ, ਲਾਟੀ ਸ਼ਾਹ, ਰਾਹੁਲ ਮਹੇਸ਼ਵਰੀ, ਰਾਕੇਸ਼ ਮਿੰਟੂ, ਏ.ਸੀ.ਪੀ ਗੁਰਨਾਮ ਸਿੰਘ ਤੇ ਹੋਰ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply