Wednesday, September 30, 2026

 ਸ਼ਾਹਬਾਦ ਵਾਸੀਆਂ ਨੇ ਠੰਡੇ ਮਿੱਠ ਜਲ ਦੀ ਛਬੀਲ ਲਗਾਈ

PPN0506201602
ਬਟਾਲਾ, 5 ਜੂਨ (ਨਰਿੰਦਰ ਬਰਨਾਲ)- ਸ਼ਾਹਬਾਦ ਵਾਸੀਆਂ ਵੱਲੋ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਹੀਦੀ ਪੁਰਬ ਨੂੰ ਸਮਰਪਿਤ ਬਟਾਲਾ ਕਾਦੀਆਂ ਰੋਡ ਤੇ ਛਬੀਲ ਲਗਾਈ ਗਈ।ਸਾਰਾ ਦਿਨ ਸੰਗਤਾ ਸੇਵਾ ਕਰਦੀਆਂ ਰਹੀਆਂ ਤੇ ਵਾਹਿਗੁਰੂ ਦਾ ਨਾਮ ਜੱਪਦੀਆਂ ਰਹੀਆਂ।ਠੰਡੇ ਮਿੱਠ ਜਲ ਦੀ ਛਬੀਲ ਦੌਰਾਨ ਸੇਵਾ ਦਾਰਾਂ ਵਿਚ ਮੁਖਵੰਤ ਸਿੰਘ ਕਾਹਲੋ, ਗੁਰਜਿੰਦਰ ਸਿੰਘ ਸੈਕਟਰੀ, ਜਗਪ੍ਰੀਤ ਸਿੰਘ, ਸੈਲੀ ਕਾਹਲੋ, ਹਰਮਨ ਕਾਹਲੋ, ਮਰਪ੍ਰੀਤ ਸਿੰਘ ਨੂਨ ਬਰਕਤ, ਗੁਰਦਾਸਪੁਰ ਸਿੰਘ ਸਾਬਕਾ ਸਰਪੰਚ, ਹਰਗੋਪਾਲ ਸਿੰਘ, ਸੰਦੀਪ ਸਿੰਘ, ਅਮ੍ਰਿਤਪਾਲ ਸਿੰਘ ਗੱਲੂ ਆਦਿ ਪਤਵੰਤੇ ਹਾਜ਼ਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply