Friday, July 31, 2026

ਕ੍ਰਾਂਤੀਕਾਰੀਆਂ ਖੁੱਲੇ ਸਥਾਨ ‘ਤੇ ਪੌਦੇ ਲਗਾਏ

PPN1407201614

ਚੌਕ ਮਹਿਤਾ, 14 ਜੁਲਾਈ (ਜੋਗਿੰਦਰ ਸਿੰਘ ਮਾਣਾ) – ਸਮਾਜ ਸੇਵੀ ਸੰਸਥਾਂ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇਤਨਾ ਲਹਿਰ ਦੇ ਸੀਨੀਅਰ ਆਗੂ ਗੁਰਦੇਵ ਸਿੰਘ ਰਟੌਲ ਦੀ ਅਗਵਾਈ ਹੇਠ ਵੱਖ ਵੱਖ ਪਿੰਡਾਂ ਵਿੱਚ ਖਾਲੀ ਪਈ ਥਾਂ ‘ਤੇ ਪੌਦੇ ਲਗਾਏ ਗਏ ਤਾਂ ਕਿ ਧਰਤੀ ਦੀ ਲਗਾਤਾਰ ਵੱਧ ਰਹੀ ਤਪਸ਼ ਨੂੰ ਘੱਟ ਕਰਨ ਵਿੱਚ ਕੋਈ ਮਦਦ ਮਿਲ ਸਕੇ ਤੇ ਵਾਤਾਵਰਣ ਨੂੰ ਹਰਾ ਭਰਾ ਕੀਤਾ ਜਾ ਸਕੇ।ਇਸ ਚੰਗੇ ਕੰਮ ਵਿੱਚ ਬਾਬਾ ਕਰਮ ਸਿੰਘ, ਤਰਵੇਜ ਸਿੰਘ, ਡਾਕਟਰ ਹਰਦੀਪ ਸਿੰਘ, ਪਹਿਲਵਾਨ ਧਰਮ ਸਿੰਘ, ਅਮਨਦੀਪ ਸਿੰਘ, ਗੁਰਅੰਮ੍ਰਿਤਪਾਲ ਸਿੰਘ, ਡਾਕਟਰ ਦਲਜੀਤ ਸਿੰਘ, ਬਲਬੀਰ ਸਿੰਘ ਬੀਰਾ, ਹਰਮਨਜੀਤ ਸਿੰਘ, ਜੋਬਨਜੀਤ ਸਿੰਘ, ਜਸ਼ਨਪਸਿੰਘ, ਹਰਪ੍ਰੀਤ ਸਿੰਘ, ਦਿਲਸ਼ੇਰ ਸਿੰਘ, ਨਾਨਕ ਸਿੰਘ, ਸਿੰਮਾ ਸਿੰਘ ਦੋਧੀ, ਜਗਦੀਪ ਸਿੰਘ ਤੇ ਗੁਰਪ੍ਰੀਤ ਸਿੰਘ ਆਦਿ ਹਾਜ਼ਿਰ ਸਨ।

Check Also

ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ

1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …

Leave a Reply