Monday, August 10, 2026

ਜੀ.ਟੀ.ਬੀ ਟਰਾਂਸਪੋਰਟ ਦੁਬਈ ਦੇ ਮਾਲਕ ਬਖਸ਼ੀਸ਼ ਸਿੰਘ ਬਖਸ਼ੀ ਨੇ ਲਿਆ ਅਸ਼ੀਰਵਾਦ

PPN1507201608

ਚੌਕ ਮਹਿਤਾ, 15 ਜੁਲਾਈ (ਜੋਗਿੰਦਰ ਸਿੰਘ ਮਾਣਾ) – ਬਾਬਾ ਭਗਵਾਗ ਸਿੰਘ ਜੀ (ਤਰਨਾ ਦਲ) ਬਾਬਾ ਬਕਾਲਾ ਸਾਹਿਬ ਅਤੇ ਗੁਰੂ ਦੀਆਂ ਲਾਡਲੀਆਂ ਫੌਜਾਂ ਤੋਂ ਆਸ਼ੀਰਵਾਦ ਪ੍ਰਾਪਤ ਕਰਦੇ ਹੋਏ ਜੀ.ਟੀ.ਬੀ ਟਰਾਂਸਪੋਰਟ ਦੁਬਈ ਦੇ ਮਾਲਕ ਬਖਸ਼ੀਸ਼ ਸਿੰਘ ਬਖਸ਼ੀ ਥਾਣੇਵਾਲ।ਉਹਨਾਂ ਨਾਲ ਪਾਲ ਸਿੰਘ ਥਾਣੇਵਾਲ, ਬਾਬਾ ਸੁੱਖਾ ਸਿੰਘ, ਬਾਊ ਧੰਜਲ, ਪ੍ਰਤਾਪ ਸਿੰਘ ਘੋਗੇ, ਸੋਨੂੰ ਆਦੀ, ਗੋਰਾ ਖਾਨਪੁਰ, ਗੋਰੀ ਥਾਣੇਵਾਲ ਅਤੇ ਹੋਰ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply