
ਅੰਮ੍ਰਿਤਸਰ, 26 ਅਗਸਤ (ਪੰਜਾਬ ਪੋਸਟ ਬਿਊਰੋ) – ਆਲ ਕਲਾਥ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਗਿਨੀ ਭਾਟੀਆ ਦੀ ਅਗਵਾਈ ‘ਚ ਕਪੜਾ ਵਪਾਰੀ ਸੇਲ ਟੈਕਸ ਸਬੰਧੀ ਆ ਰਹੀਆਂ ਮੁਸ਼ਕਿਲਾਂ ਸੁਨਣ ਪਹੁੰਚੇ ਏ.ਈ.ਟੀ.ਸੀ ਪੀ. ਕੁਮਾਰ ਨੂੰ ਸਨਮਾਨਿਤ ਕਰਦੇ ਹੋਏ।ਇਸ ਮੌਕੇ ਨਵੀਨ ਸਲਹੋਤਰਾ, ਅਸ਼ੀਸ਼ ਮਹਾਜਨ, ਸੁਨੀਲ ਵਿੱਜ, ਮੁੱਖਵਿੰਦਰ ਸਿੰਘ, ਵਿੱਕੀ ਅਰੋੜਾ, ਸ਼ੈਂਕੀ ਭਾਟੀਆ, ਸਚੀਨ ਕਪੂਰ, ਰਾਜਨ ਨਰੂਲਾ, ਰਾਹੂਲ ਅਰੋੜਾ, ਰਾਘਵ ਵਰਮਾਨੀ, ਅਮਰਜੀਤ ਸਿੰਘ ਭਾਟੀਆ, ਕੁਲਦੀਪ ਖੰਨ੍ਹਾਂ, ਅਸ਼ਵਨੀ ਖੰਨ੍ਹਾਂ, ਕਿਸ਼ਨ ਗੋਪਾਲ ਆਦਿ ਹਾਜਰ ਸਨ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media