Saturday, August 29, 2026

ਅੱਡਾ ਬੁੱਟਰ ਵਿਖੇ ਪੁਲਿਸ ਨੇ ਵਾਹਨਾਂ ਦੀ ਕੀਤੀ ਵਿਸ਼ੇਸ਼ ਚੈਕਿੰਗ

PPN0909201619

ਚੌਂਕ ਮਹਿਤਾ, 9 ਸਤੰਬਰ (ਜੋਗਿੰਦਰ ਸਿੰਘ ਮਾਣਾ) ਪੁਲਿਸ ਚੌਂਕੀ ਬੁੱਟਰ ਦੇ ਇੰਚਾਰਜ ਰਾਜਪਾਲ ਸਰਮਾ ਨੇ ਜਲੰਧਰ ਬਟਾਲਾ ਰੋਡ ਤੇ ਕਾਰਾਂ, ਮੋਰਸਾਈਕਲਾਂ ਤੇ ਹੋਰ ਵਾਹਨਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਅਤੇ ਟਰੈਫਿਕ ਨਿਯਮਾਂ ਦੀ ਉਲੰਘਣ ਕਰਨ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੱਟੇ।ਇਸ ਮੌਕੇ ਰਾਜਪਾਲ ਸ਼ਰਮਾ ਨੇ ਕਿਹਾ ਕਿ ਲੋਕ ਆਪਣੇ ਵਾਹਨਾਂ ਦੇ ਕਾਗਜ਼ਾਤ ਪੱਤਰ ਪੂਰੇ ਰੱਖਣ ਤਾਂ ਜੋ ਸਫਰ ਕਰਦਿਆਂ ਕਿਸੇ ਤਰਾਂ ਦੀ ਪੇ੍ਰਸ਼ਾਨੀ ਨਾ ਹੋਵੇ।ਇਸ ਮੌਕੇ ਹੌਲਦਾਰ ਚਮਨ ਲਾਲ, ਪ੍ਰਗਟ ਸਿੰਘ, ਬਲਦੇਵ ਸਿੰਘ, ਲਖਵੰਤ ਸਿੰਘ ਪੀ ਆਰ ਸੀ ਆਦਿ ਚੌਂਕੀ ਮੁਲਾਜ਼ਮ ਹਾਜ਼ਰ ਸਨ।

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …

Leave a Reply