Saturday, June 13, 2026

ਅੱਗ ਨਾਲ ਸੜ ਕੇ ਸੁਆਹ ਮਨਿਆਰੀ ਵਾਲੀ ਦੁਕਾਨ

SAMSUNG CAMERA PICTURES
SAMSUNG CAMERA PICTURES

ਖਾਲੜਾ/ ਭਿੱਖੀਵਿੰਡ/ ਬੀੜ ਸਾਹਿਬ, 2 ਜਨਵਰੀ (ਭਾਟੀਆ, ਕੰਬੋਕੇ, ਬਖਤਾਵਰ)- ਭਿੱਖੀਵਿੰਡ ਵਿਖੇ ਮਨਿਆਰੀ ਵਾਲੀ ਦੁਕਾਨ ਨੂੰ ਅੱਗ ਲੱਗ ਜਾਣ ਨਾਲ ਮਨਿਆਰੀ ਦਾ ਸਮਾਨ ਸੜ ਗਿਆ। ਦੁਕਾਨਦਾਰ ਰਿਸ਼ੀ ਕੱਕੜ ਪੁੱਤਰ ਇੰਦਰਜੀਤ ਕੱਕੜ ਨੇ ਕਿਹਾ ਕਿ ਪਹੂਵਿੰਡ ਰੋਡ ਵਿਖੇ ਮਨਿਆਰੀ ਦੀ ਦੁਕਾਨ ਹੈ ਅਤੇ ਅੱਜ ਦੁਪਹਿਰ ਸਮੇਂ ਬਿਜਲੀ ਦੇ ਸ਼ਾਟ-ਸਰਕਟ ਨਾਲ ਦੁਕਾਨ ਵਿਚ ਅੱਗ ਲੱਗ ਜਾਣ ਨਾਲ ਦੁਕਾਨ ਵਿਚ ਪਿਆ ਮਨਿਆਰੀ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਅਤੇ ਸੜੇ ਹੋਏ ਸਮਾਨ ਦੀ ਕੀਮਤ 50-60 ਹਜਾਰ ਰੁਪਏ ਹੈ।

Check Also

ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ

ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …

Leave a Reply