Thursday, October 1, 2026

ਗਰੋਇੰਗ ਸਟਾਰ ਡਾਂਸ ਅਕੈਡਮੀ ਦੀ ਵਿਦਿਆਰਥਣ ਸਾਇਸ਼ਾ ਸਨਮਾਨਿਤ

PPN2801201704

ਅੰਮ੍ਰਿਤਸਰ, 28 ਜਨਵਰੀ (ਪੰਜਾਬ ਪੋਸਟ- ਅਮਨ) – ਰਾਜਪਾਲ ਸੁਲਤਾਨ ਪੋ੍ਰਡਕਸ਼ਨ ਵਲੋਂ ਕਰਵਾਏ ਗਏ ਆਪਣੇ 108ਵੇਂ ਸ਼ੋਅ ਮੁਕੰਮਲ ਹੋਣ ਤੇ ਕਰਵਾਏ ‘ਬੋਨੈਨਜਾ ਬਲਾਸਟ’ ਪ੍ਰੋਗਰਾਮ ਵਿਚ ਡਾਂਸ ਦੀ ਬੇਹੱਦ ਵਧੀਆ ਪੇਸ਼ਕਾਰੀ ਦੇਣ ਤੇ ਗਰੋਇੰਗ ਸਟਾਰ ਡਾਂਸ ਅਕੈਡਮੀ ਦੀ ਵਿਦਿਆਰਥਣ ਸਾਇਸ਼ਾ ਨੂੰ ਸਨਮਾਨਿਤ ਕਰਦੇ ਹੋਏ ਪ੍ਰੋਡਿਊਸਰ ਰਾਜਪਾਲ ਸੁਲਤਾਨ, ਐਨ.ਕੇ ਪੁਰੀ, ਕੋਰਿਓਗ੍ਰਾਫਰ ਪੰਕਜ ਅਰੋੜਾ ਅਤੇ ਸਮਾਜ ਸੇਵਿਕਾ ਮੰਜੂ ਗੁਪਤਾ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply