Friday, February 27, 2026

ਜੰਡਿਆਲਾ ਗੁਰੂ ਰੈਲੀ `ਚ ਬੀਬੀ ਬਲਜੀਤ ਕੌਰ ਪੱਲਾ ਦੀ ਅਗਵਾਈ ਵਿੱਚ ਪੁੱਜੇ ਆਪ ਵਰਕਰ

PPN3101201725

ਜੰਡਿਆਲਾ ਗੁਰੂ, 31 ਜਨਵਰੀ (ਹਰਿੰਦਰ ਪਾਲ ਸਿੰਘ)- ਬੀਤੇ ਦਿਨ ਆਪ ਪਾਰਟੀ ਵੱਲੋਂ ਰੱਖੀ ਜੰਡਿਆਲਾ ਗੁਰੁ ਵਿਖੇ ਰੈਲੀ ਵਿੱਚ ਪਿੰਡ ਪੱਲਾ ਤੋ ਬੀਬੀ ਬਲਜੀਤ ਕੌਰ ਪੱਲਾ ਦੀ ਅਗਵਾਈ ਵਿੱਚ ਆਮ ਵਰਕਰਾਂ ਦਾ ਭਾਰੀ ਕਾਫਲਾ ਰਵਾਨਾ ਹੁੰਦਾ ਹੋਇਆ।ਇਹਨਾਂ ਨਾਲ ਜਗਜੀਤ ਸਿੰਘ, ਅਜੈਬ ਸਿੰਘ ਗੱਗੜਭਾਣਾ, ਗੁਰਮੇਜ ਸਿੰਘ, ਪਰਮਜੀਤ ਸਿੰਘ, ਰਣਜੀਤ ਸਿੰਘ, ਗੁਰਜੀਤ ਸਿੰਘ, ਕੁਲਵੰਤ ਕੌਰ ਆਦਿ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply