Sunday, September 6, 2026

ਨਵਾਂ ਸਿਟੀ ਬਾਜਾਰ ਹੱਬ ਧੂਰੀ ਵਿਖੇ ਖੁੱਲੇਗਾ 15 ਫਰਵਰੀ ਨੂੰ

PPN1102201703
ਧੂਰੀ, 11 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਨੇੜੇ ਸ਼ੂਗਰ ਮਿੱਲ ਦੇ ਨਾਲ ਧੂਰੀ ਵਿਖੇ ਸਿੱਟੀ ਬਾਜਾਰ ਖੁਲ ਗਿਆ ਹੈ।ਇਸ ਸਬੰਧੀ ਪੱਤਰਕਾਰਾਂ ਨੁੰ ਜਾਣਕਾਰੀ ਦਿੰਦੇ ਦੱਸਿਆ ਕਿ ਐਮ.ਡੀ ਮਿਸ਼ਟਰ ਕੁਨਾਲ ਯਾਦਵ ਜੀ ਅਤੇ ਉਹਨਾਂ ਦੀ ਪਤਨੀ ਕੁੱਜ ਕੁਨਾਲ ਯਾਦਵ ਜੀ ਨੇ ਦੱਸਿਆ ਕਿ ਕਿਸਾਨਾ ਅਤੇ ਸ਼ੂਗਰ ਮਿੱਲ ਅਤੇ ੳਨਾ ਦੇ ਸ਼ਟਾਫ ਲਈ ਵਿਸ਼ੇਸ਼ ਤੋਰ ਤੇ ਹਰ ਇੱਕ ਚੀਜ ਤੇ ਛੂਟ ਦੇਣ ਦਾ ਐਲਾਨ ਕੀਤਾ, ਜਿਸ ਵਿੱਚ ਰਿਟੇਲ ਮਾਰਕਿਟ ਦੀਆਂ ਸਾਰੀਆਂ ਚੀਜਾਂ ਪਬਲਿਕ ਲਈ ਸਸਤੇ ਰੇਟਾਂ ਤੇ ਉਪਲੱਬਧ ਕਰਵਾਈਆਂ ਜਾਣਗੀਆਂ ਅਤੇ ਧੂਰੀ ਵਾਸੀਆਂ ਲਈ ਸਿਟੀ ਬਾਜਾਰ ਦੀ ਉਪਨਿੰਗ ਵਿੱਚ ਵਿਸ਼ੇਸ਼ ਛੂਟ ਦਿੱਤੀ ਜਾਵੇਗੀ ਅਤੇ ਧੂਰੀ ਵਿੱਚ ਕੋਈ ਵੀ ਸਿਟੀ ਬਜਾਰ ਨਾ ਹੋਣ ਕਰਕੇ ਲੋਕਾਂ ਨੂੰ ਦੂਰ ਦੇ ਸ਼ਹਿਰਾਂ ਵਿੱਚ ਸ਼ਾਪਿੰਗ ਕਰਨ ਜਾਣਾ ਪੈਂਦਾ ਸੀ, ਪਰ ਹੁਣ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀ ਕਿਉਕਿ ਸਾਰੀਆਂ ਹੀ ਚੀਜਾਂ ਇੱਕੋ ਸਥਾਨ ਤੇ ਮਿਲਣਗੀਆਂਂ।ਸਿਟੀ ਬਾਜਾਰ ਦਾ ਮਹੂਰਤ 15 ਫਰਵਰੀ ਨੂੰ ਹੋ ਰਿਹਾ ਹੈ ਸੋ ਕ੍ਰਿਪਾ ਕਰਕੇ ਮੁਹੱਲਾ ਨਿਵਾਸੀ ਇੱਕ ਵਾਰ ਜਰੂਰ ਪਹੁੰਚਣ।

Check Also

 ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …

Leave a Reply