Sunday, September 6, 2026

ਬਾਬਾ ਰਾਮਦੇਵ ਦਾ ਹਫ਼ਤੇਵਰ ਧਾਰਮਿਕ ਉਤਸਵ ਸੰਪਨ

ਫਾਜ਼ਿਲਕਾ, 11 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਹਿੰਦੂਆਂ ਦੇ ਦੇਵਤਾ ਅਤੇ ਮੁਸਲਮਾਨਾਂ ਦੇ ਪੀਰ ਦੇ ਰੂਪ ਵਿਚ ਪੂਜੇ ਜਾਣ ਵਾਲੇ ਰੁਨੇਚਾ ਧਾਮ ਵਾਲੇ ਬਾਬਾ ਰਾਮਦੇਵ ਜੀ ਦਾ ਧਾਰਮਿਕ ਹਫ਼ਤੇਵਰ ਉਤਸਵ ਸ਼੍ਰੀ ਰਾਮ ਦੇਵ ਮੰਦਰ ਆਲਮਸ਼ਾਹ ਰੋਡ ਤੇ ਸੰਪਨ ਹੋਇਆ।ਇਸ ਸਮਾਗਮ ਵਿਚ ਦੂਰ ਦੂਰ ਤੋਂ ਆਏ ਸ਼ਰਧਾਲੂਆਂ ਨੇ ਆਪਣੀਆਂ ਮਨਤਾਂ ਪੂਰੀਆਂ ਹੋਣ ਤੇ ਨਮਕ ਅਤੇ ਝਾੜੂ ਚੜਾਏ। ਬਾਬਾ ਜੀ ਦੇ ਧਾਕ ਲਗਾਉਣ ਤੋਂ ਬਾਅਦ ਭਗਤਾਂ ਨੇ ਡਾਲੀ ਬਾਈ ਦੀ ਸਮਾਧੀ ਤੇ ਮੱਥਾ ਟੇਕਿਆ।

Check Also

 ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …

Leave a Reply