Wednesday, June 24, 2026

ਯੈਲੋ ਬੈਲਟ ਹਾਸਲ ਕਰਨ ਵਾਲੀਆਂ ਖਿਡਾਰਣਾ ਸਨਮਾਨਿਤ

PPN0203201718

ਅੰਮ੍ਰਿਤਸਰ, 2 ਮਾਰਚ (ਪੰਜਾਬ ਪੋਸਟ- ਸੰਧੂ) – ਡਾਇਨਾਮਿਕ ਮਾਰਸ਼ਲ ਆਰਟ ਸਪੋਰਟਸ ਕਲੱਬ ਦੀ ਡਾਇਰੈਕਟਰ ਅਤੇ ਚੀਫ ਕੋਚ ਮਨਜੀਤ ਕੌਰ ਦੀ ਅਗਵਾਈ ਵਿੱਚ ਚੱਲ ਰਹੇ ਤਾਈਕਵਾਂਡੋ ਮਾਰਸ਼ਲ ਆਰਟ ਟਰੇਨਿੰਗ ਦੌਰਾਨ ਯੈਲੋ ਬੈਲਟ ਹਾਸਲ ਕਰਨ ਵਾਲੀਆਂ ਖਿਡਾਰਨਾਂ ਕਿਰਨਪ੍ਰੀਤ ਕੌਰ ਅਤੇ ਸਾਹਿਬਜੀਤ ਸਿੰਘ ਨੂੰ ਸਨਮਾਨਿਤ ਕਰਦੇ ਡਾਇਰੈਕਟਰ ਮਨਜੀਤ ਕੌਰ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply