Monday, June 22, 2026

ਕਰਨ ਅਵਤਾਰ ਸਿੰਘ ਨਵੇਂ ਮੁੱਖ ਸਕੱਤਰ ਤੇ ਅਤੁੱਲ ਨੰਦਾ ਐਡਵੋਕੇਟ ਜਨਰਲ ਬਣਾਏ ਗਏ

ਚੰਡੀਗੜ, 16 ਮਾਰਚ (ਪੰਜਾਬ ਪੋਸਟ ਬਿਊਰੋ)  ਪੰਜਾਬ ਦੇ ਮੁੱਖ ਮੰਤਰੀ ਵਲੋਂ ਅੱਜ ਪਹਿਲਾ ਫੈਸਲਾ ਲੈਂਦਿਆਂ ਸਰਵੇਸ਼ ਕੌਸ਼ਲ਼ ਦੀ ਥਾਂ ਕਰਨ ਅਵਤਾਰ ਸਿੰਘ ਨੂੰ ਮੁੱਖ ਸਕੱਤਰ ਬਣਾਇਆ ਗਿਆ, ਜਦਕਿ ਅਤੁੱਲ ਨੰਦਾ ਨੂੰ ਐਡਵੋਕੇਟ ਜਨਰਲ ਥਾਪਿਆ ਗਿਆ।ਇਸ ਤੋਂ ਇਲਾਵਾ ਕਈ ਹੋਰ ਅਫਸਰਾਂ ਦੇ ਤਬਾਦਲੇ ਤੇ ਨਿਯੁੱਕਤੀਆਂ ਕੀਤੀਆਂ ਗਈਆਂ ਹਨ।ਪੁਲਿਸ ਵਿਭਾਗ ਵਲੋਂ 41 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ।ਜਿੰਨਾਂ ਵਿੱਚ 16 ਆਈ.ਪੀ.ਐਸ ਅਤੇ 25 ਪੀ.ਪੀ.ਐਸ ਅਧਿਕਾਰੀ ਸ਼ਾਮਲ ਹਨ।

Check Also

ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ

ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …

Leave a Reply