Saturday, June 27, 2026

ਮੁੱਖ ਅਧਿਆਪਕ ਬੰਟੀ ਚਹਿਲ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ

ਸੰਦੌੜ, 5 ਅਪ੍ਰੈਲ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਅਕਾਲ ਕਾਲਜ ਕੌਸ਼ਲ ਦੇ ਐਗਜੈਕਟਿਵ ਮੈਂਬਰ ਤੇ ਉੱਘੇ ਸਿੱਖਿਆ ਸਾਸ਼ਤਰੀ ਪਿ੍ਰੰਸੀਪਲ ਹਰਚੇਤ ਸਿੰਘ ਚਹਿਲ ਸੰਗਰੂਰ ਦੇ ਨੌਜਵਾਨ ਸਪੁੱਤਰ ਮੁੱਖ ਅਧਿਆਪਕ ਜਸਵਿੰਦਰ ਸਿੰਘ ਉਰਫ ਬੰਟੀ ਚਹਿਲ ਦੀ ਅਚਾਨਕ ਹੋਈ ਮੌਤ ਤੇ ਇਲਾਕੇ ਦੇ ਸਿੱਖਿਆ ਜਗਤ ਵਿੱਚ ਸੋਗ ਦੀ ਲਹਿਰ ਹੈ ਇਸ ਮੌਕੇ ਪਰਿਵਾਰ ਨਾਲ ਪਿ੍ਰੰਸੀਪਲ ਰਜਿੰਦਰ ਕੁਮਾਰ ,ਪ੍ਰਧਾਨ ਦਿਲਵਿੰਦਰ ਸਿੰਘ ਗਰੇਵਾਲ, ਮਾ. ਜਗਜੀਤਪਾਲ ਸਿੰਘ ਘਨੌਰੀ, ਮੁੱਖ ਅਧਿਆਪਕ ਪਿ੍ਰਤਪਾਲ ਸਿੰਘ ਖੇੜੀ, ਮਾਸਟਰ ਸੁਖਦੇਵ ਸਿੰਘ ਚੱਕ, ਮਾ: ਜਗਤਾਰ ਸਿੰਘ ਬਮਾਲ, ਮੁੱਖ ਅਧਿਆਪਕ ਕਰਮਜੀਤ ਸਿੰਘ ਮੁਬਾਰਕਪੁਰ, ਬਲਰਾਜ ਸਿੰਘ ਬਮਾਲ, ਮਨਪ੍ਰੀਤ ਸਿੰਘ ਧੂਰੀ, ਰਘਵੀਰ ਸਿੰਘ ਸੰਗਤੀਵਾਲ, ਰਾਜੇਸ਼ ਰਿਖੀ ਪੰਜਗਰਾਈਆਂ, ਬਲਵੀਰ ਸਿੰਘ ਸੰਦੌੜ, ਜਸਵੀਰ ਸਿੰਘ ਦਸੌਦਾ ਸਿੰਘ ਵਾਲਾ, ਗੁਰਮੀਤ ਸਿੰਘ ਕੁਠਾਲਾ, ਹਰਜਿੰਦਰ ਸਿੰਘ ਮਾਹਮਦਪੁਰ, ਜਰਨੈਲ ਸਿੰਘ ਮਿੱਠੇਵਾਲ, ਸੁਖਵਿੰਦਰ ਸਿੰਘ ਰਾਏ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …

Leave a Reply