Tuesday, November 24, 2026

ਮੁੱਖ ਸਡਕ ਉੱਤੇ ਕੰਡੇ ਸੋ ਰਿਹਾ ਮੌਤ ਤੋਂ ਬੇਪਰਵਾਹ ਅਮਲੀ

PPN030706
ਫਾਜਿਲਕਾ, 3  ਜੁਲਾਈ (ਵਿਨੀਤ ਅਰੋੜਾ) – ਮੰਡੀ ਅਰਨੀਵਾਲਾ ਵਿੱਚ ਜਿੱਥੇ ਇੱਕ ਤਰਫ ਨਿੱਤ ਨਸ਼ਾ ਵਿਰੋਧੀ ਰੈਲੀ ਕੱਢੀ ਜਾ ਰਹੀ ਹੈ ਅਤੇ ਨਸ਼ਾ ਵਿਰੋਧੀ ਸੇਮਿਨਾਰ ਵੱਖ-ਵੱਖ ਵਿਭਾਗਾਂ ਦੁਆਰਾ ਲਗਾਏ ਜਾ ਰਹੇ ਹਨ ਅਤੇ ਪੁਲਿਸ ਦੁਆਰਾ ਵੀ ਵੱਡੇ ਜ਼ੋਰ ਸ਼ੌਰ ਨਾਲ ਨਸ਼ਿਆਂ ਦੀ ਰੋਕਥਾਮ ਲਈ ਕੰਮ ਕੀਤਾ ਜਾ ਰਿਹਾ ਹੈ ਅਤੇ ਨਸ਼ਾ ਕਰਣ ਵਾਲਿਆਂ ਨੂੰ ਨਸ਼ਾ ਮੁਕਤੀ ਕੇਂਦਰਾਂ ਵਿੱਚ ਦਾਖਲ ਕਰਵਾਕੇ ਇਲਾਜ ਕਰਵਾਇਆ ਜਾ ਰਿਹਾ ਹੈ ਪਰ ਫਿਰ ਵੀ ਅਰਨੀਵਾਲਾ ਵਿੱਚ ਇੱਕ ਨਸ਼ੇਡੀ ਜੀਟੀ ਰੋੜ  ਦੇ ਕੰਡੇ ਨਸ਼ੇ ਵਿੱਚ ਧੁਤ ਹੋਕੇ ਸੜਕ ਉੱਤੇ ਸੋ ਰਿਹਾ ਹੈ ਅਤੇ ਦੁਨੀਆ ਤੋਂ ਬੇਖਬਰ ਹੈ । 

Check Also

ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ

ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …

Leave a Reply