ਧੂਰੀ, 7 ਜੁਲਾਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਰਤਨਾ ਰਿਜੋਰਟ ਧੂਰੀ ਵਿਖੇ ਸਟੈਪ ਆਨ ਸੋਸਾਇਟੀ ਦੀ ਸਲਾਨਾ ਮੀਟਿੰਗ ਹੋਈ, ਜਿਸ ਵਿੱਚ ਸਾਰੇ
ਸਾਲ ਦਾ ਹਿਸਾਬ ਕਿਤਾਬ ਪੇਸ਼ ਕੀਤਾ ਗਿਆ।ਇਸ ਦੌਰਾਨ ਅਮਨਪ੍ਰੀਤ ਬਾਵਾ ਨੂੰ ਪ੍ਰਧਾਨ, ਹਰਿੰਦਰ ਸ਼ਰਮਾ ਹੈਪੀ ਨੂੰ ਸੈਕਟਰੀ, ਤੁਰਣ ਕੁਮਾਰ ਸੋਨੂੰ ਨੂੰ ਕੈਸ਼ੀਅਰ, ਅਰੁਣ ਗੁਪਤਾ ਨੂੰ ਐਜੂਕੇਸ਼ਨ ਵਿੰਗ ਦਾ ਮੁਖੀ, ਜੈਕੀ ਜਿੰਦਲ ਨੂੰ ਮੁੰਹਿਮ “ਸਾਡਾ ਧੂਰੀ ਸਬ ਤੋ ਸੋਹਨਾ” ਦਾ ਪ੍ਰੋਜੈਕਟ ਮਨੈਜਰ, ਰਿੰਕੂ ਬਾਂਸਲ ਨੂੰ ਪ੍ਰੈਸ ਸੈਕਟਰੀ, ਜੋਲੀ ਗਰਗ ਨੂੰ ਵਾਇਸ ਪ੍ਰਧਾਨ, ਹਰੀ ਕ੍ਰਿਸਨ ਗਰਗ ਨੂੰ ਉਪ ਸੈਕਟਰੀ, ਵਿਕਾਸ਼ ਸਰਮਾ ਨੂੰ ਉਪ ਕੈਸ਼ੀਅਰ, ਇੰਦਰਜੀਤ ਗਰਗ ਇਸ਼ੂ ਨੂੰ ਸਟੋਰਕੀਪਰ ਚੁਣਿਆ ਗਿਆ।ਚੁਣੇ ਗਏ ਸਮੂਹ ਅਹੁਦੇਦਾਰਾਂ ਨੇ ਵਾਅਦਾ ਕੀਤਾ ਗਿਆ ਕਿ ਉਹ ਲੋਕਾਂ ਦੀ ਉਮੀਦਾਂ `ਤੇ ਖਰਾ ਉਤਰਨਗੇ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media