Wednesday, March 18, 2026

ਪ੍ਰਧਾਨ ਮੰਤਰੀ ਨੇ ਸ੍ਰੀ ਨਰੇਸ਼ ਚੰਦਰ ਦੇ ਅਕਾਲ ਚਲਾਣੇ `ਤੇ ਸੋਗ ਪ੍ਰਗਟਾਇਆ

Modi PMਨਵੀਂ ਦਿੱਲੀ, 11 ਜੁਲਾਈ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਿਵਲ ਅਧਿਕਾਰੀ ਨਰੇਸ਼ ਚੰਦਰ ਦੇ ਅਕਾਲ ਚਲਾਣੇ `ਤੇ ਅਫਸੋਸ ਪ੍ਰਗਟਾਇਆ ਹੈ।ਪ੍ਰਧਾਨ ਮੰਤਰੀ ਨੇ ਕਿਹਾ ਕਿ “ਨਰੇਸ਼ ਚੰਦਰ ਉਘੇ ਲੋਕ ਸੇਵਕ ਸਨ, ਜਿਨ੍ਹਾਂ ਨੇ ਸ਼ਾਸਨ ਅਤੇ ਨੀਤੀ ਦੇ ਮਾਮਲਿਆਂ `ਤੇ ਅਮਿੱਟ ਛਾਪ ਛੱਡੀ।ਉਨ੍ਹਾਂ ਦੇ ਅਕਾਲ ਚਲਾਣੇ ਨਾਲ ਦੁੱਖੀ ਹਾਂ।ਉਨਾਂ ਨੂੰ ਨਰੇਸ਼ ਨਾਲ ਹੋਏ ਇਕ ਵਿਵਹਾਰਕ ਵਿਚਾਰ-ਵਟਾਂਦਰੇ ਦੀ ਯਾਦ ਹੈ, ਜਦੋਂ ਉਨ੍ਹਾਂ ਨੇ ਅਮਰੀਕਾ ਦੇ ਰਾਜਦੂਤ ਹੁੰਦਿਆਂ ਡਿਨਰ ਲਈ ਬੁਲਾਇਆ ਸੀ।ਉਹ ਮਜ਼਼ਬੂਤ ਭਾਰਤ-ਅਮਰੀਕਾ ਦੋਸਤੀ `ਚ ਵਿਸ਼ਵਾਸ ਰੱਖਦੇ ਸਨ।”

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply