ਅੰਮ੍ਰਿਤਸਰ 19 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮਈ 2017 ਵਿਚ ਲਈਆਂ ਗਈਆਂ ਨਿਮਨ
ਪ੍ਰੀਖਿਆਵਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਇਹ ਨਤੀਜੇ ਯੂਨੀਵਰਸਿਟੀ ਵੈਬਸਾਈਟ ਤੇ ਉਪਲਬਧ ਹੋਣਗੇ।
1. ਐਮ.ਕਾਮ. ਸਮੈਸਟਰ ਚੌਥਾ
2. ਐਮ.ਏ. ਸੰਸਕ੍ਰਿਤ ਸਮੈਸਟਰ ਦੂਜਾ ਅਤੇ ਚੌਥਾ
3. ਮਾਸਟਰ ਇਨ ਫਾਈਨ ਆਰਟਸ (ਅਪਲਾਈਡ ਆਰਟ) ਸਮੈਸਟਰ ਦੂਜਾ ਅਤੇ ਚੌਥਾ
4. ਐਮ.ਏ. ਉਰਦੂ ਸਮੈਸਟਰ ਚੌਥਾ
5. ਪੋਸਟ ਗਰੈਜੂਏਟ ਡਿਪਲੋਮਾ ਇਨ ਵੈਬ ਡਿਜ਼ਾਇਨਿੰਗ ਸਮੈਸਟਰ ਦੂਜਾ
6. ਬੀ.ਵੋਕੇਸ਼ਨਲ (ਈ-ਕਾਮਰਸ ਐਂਡ ਡਿਜੀਟਲ ਮਾਰਕੀਟਿੰਗ) ਸਮੈਸਟਰ ਦੂਜਾ ਅਤੇ ਚੌਥਾ
7. ਬੀ.ਵੋਕੇਸ਼ਨਲ (ਨਿਊਟ੍ਰੀਸ਼ਨ ਐਂਡ ਡਾਇਟੈਟਿਕਸ) ਸਮੈਸਟਰ ਦੂਜਾ ਅਤੇ ਚੌਥਾ
8. ਬੀ.ਏ. (ਵਿਮਨ ੲੈਮਪਾਵਰਮੈਂਟ) ਸਮੈਸਟਰ ਛੇਵਾਂ
9. ਬੀ.ਵੋਕੇਸ਼ਨਲ (ਆਟੋਮੋਬਾਈਲ ਟੈਕਨਾਲੋਜੀ) ਸਮੈਸਟਰ ਦੂਜਾ ਅਤੇ ਚੌਥਾ
10. ਬੀ.ਵੋਕੇਸ਼ਨਲ (ਫਾਈਨੈਂਸ਼ੀਅਲ ਮਾਰਕੀਟ ਐਂਡ ਸਰਵਿਸਜ਼), ਸਮੈਸਟਰ ਦੂਜਾ ਅਤੇ ਚੌਥਾ
11. ਬੀ.ਵੋਕੇਸ਼ਨਲ (ਰੀਟੇਲ ਮੈਨੇਜਮੈਂਟ) ਸਮੈਸਟਰ ਦੂਜਾ
12. ਬੀ.ਵੋਕੇਸ਼ਨਲ (ਫੈਸ਼ਨ ਟੈਕਨਾਲੋਜੀ) ਸਮੈਸਟਰ ਚੌਥਾ
13. ਬੀ.ਵੋਕੇਸ਼ਨਲ (ਰੈਫਰੀਜਰੇਸ਼ਨ ਐਂਡ ਏਅਰ ਕੰਡੀਸ਼ਨਿੰਗ) ਸਮੈਸਟਰ ਦੂਜਾ ਅਤੇ ਛੇਵਾਂ
14. ਬੀ.ਵੋਕੇਸ਼ਨਲ (ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਸਮੈਸਟਰ ਚੌਥਾ
15. ਡਿਪਲੋਮਾ ਇਨ ਲਾਇਬ੍ਰੇਰੀ ਸਾਇੰਸ ਸਮੈਸਟਰ ਦੂਜਾ
Check Also
ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ
ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …
Punjab Post Daily Online Newspaper & Print Media