Sunday, September 27, 2026

ਯੂਨੀਵਰਸਿਟੀ ਮੈਰਿਟ ’ਚ ਆਈ ਦਸਮੇਸ਼ ਕਾਲਜ ਦੀ ਵਿਦਿਆਰਥਣ

ਚੌਂਕ ਮਹਿਤਾ, 19 ਜੁਲਾਈ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ)  ਸਥਾਨਕ ਦਸ਼ਮੇਸ਼ ਕਾਲਜ਼ ਫਾਰ ਵੁਮੈਨ ਦਾ ਬੀ.ਕਾਮ ਸਮੈਸਟਰ ਦੂਜੇ ਦਾ ਨਤੀਜਾ ਸ਼ਾਨਦਾਰ PPN1907201716ਰਿਹਾ।ਬੀ.ਕਾਮ ਸਮੈਸਟਰ ਦੂਜੇ ਦੀ ਵਿਦਿਆਰਥਣ ਪ੍ਰਭਦੀਪ ਕੌਰ ਨੇ 535/700 ਅੰਕ ਲੈ ਕੇ ਯੂਨੀਵਰਸਿਟੀ ਮੈਰਿਟ ਵਿੱਚ ਸਥਾਨ ਹਾਸਿਲ ਕੀਤਾ ਅਤੇ ਸੁਖਜਿੰਦਰ ਕੌਰ, ਨਵਦੀਪ ਕੌਰ ਨੇ ਕ੍ਰਮਵਾਰ 259/350, 253/350 ਅੰਕ ਪ੍ਰਾਪਤ ਕਰ ਕਾਲਜ ਵਿੱਚੋਂ ਦੂਸਰਾ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ।ਕਾਲਜ਼ ਕੋ-ਆਰਡੀਨੇਟਰ ਗੁਰਦੀਪ ਸਿੰਘ ਰੰਧਾਵਾ ਨੇ ਸਮੁੱਚੇ ਕਾਲਜ਼ ਸਟਾਫ ਨੂੰ ਵਧਾਈ ਦਿੱਤੀ।

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …

Leave a Reply