ਅੰਮ੍ਰਿਤਸਰ, 21 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮਈ 2017 ਵਿਚ ਲਈਆਂ ਗਈਆਂ ਪ੍ਰੀਖਿਆਵਾਂ ਦੇ
ਨਤੀਜੇ ਐਲਾਨ ਕਰ ਦਿੱਤੇ ਗਏ ਹਨ।ਜੋ ਯੂਨੀਵਰਸਿਟੀ ਵੈਬਸਾਈਟ ਤੇ ਵੀ ਉਪਲਬਧ ਹਨ।
ਐਲਾਨੇ ਗਏ ਨਤੀਜਿਆ ਵਿੱਚ ਬੈਚੁਲਰ ਆਫ ਐਜੂਕੇਸ਼ਨ ਸਮੈਸਟਰ ਚੌਥਾ, ਬੀ.ਐਸ.ਸੀ ਇੰਟਰਨੈਟ ਐਡ ਮੋਬਾਈਲ ਟੈਕਾਲੋਜੀ ਸਮੈਸਟਰ ਦੂਸਰਾ, ਬੀ.ਵੋਕੇਸ਼ਨਲ (ਟੈਕਸਟਾਈਲ ਡੀਜ਼ਾਇਨ ਅਤੇ ਅਪੀਰੀਅਲ ਟੈਕਨਾਲੋਜੀ ਸਮੇਸਟਰ ਦੂਸਰਾ, ਬੀ. ੜੋਕੇਸ਼ਨਲ (ਰੀਟੇਲ ਮੈਨੇਜਮੈਟ) ਸਮੈਸਟਰ ਚੌਥਾ, ਬੀ.ਵੋਕੇਸ਼ਨਲ (ਨਿਓਟਰੀਸ਼ਨ ਐਕਸਰਸਾਈਜ ਐਡ ਹੈਲਥ) ਸਮੈਸਟਰ ਚੌਥਾ, ਬੀ.ਵੋਕੇਸ਼ਨਲ (ਕੰਨਟੈਪਰੇਰੀ ਫਾਰਮ ਆਫ ਡਾਂਸ) ਸਮੈਸਟਰ ਦੂਜਾ, ਬੀ. ੜੋਕੇਸ਼ਨਲ (ਫੈਸ਼ਨ ਸਟਾਈਲਿੰਗ ਐਡ ਗਰੂਮਿੰਗ) ਸਮੈਸਟਰ ਦੂਜਾ ਤੇ ਛੇਵਾਂ, ਬੀ. ੜੋਕੇਸ਼ਨਲ (ਆਟੋ ਮੋਬਾਈਲ ਟੈਕਨਾਲੋਜੀ) ਸਮੈਸਟਰ ਛੇਵਾਂ, ਬੀ. ੜੋਕੇਸ਼ਨਲ (ਸਾਊਡ ਟੈਕਨਾਲੋਜੀ) ਸਮੈਸਟਰ ਦੂਜਾ, ਡਿਪਲੋਮਾ ਕੋਰਸ ਇਨ ਕੰਪਿਊਟਰ ਐਪਲੀਕੇਸ਼ਨ (ਫੁਲ ਟਾਈਮ) ਸਮੈਸਟਰ ਦੂਜਾ, ਡਿਪਲੋਮਾ ਕੋਰਸ ਇਨ ਕੰਪਿਊਟਰ ਐਪਲੀਕੇਸ਼ਨ (ਟੀਚਰ ਐਜੂਕੇਸ਼ਨ) ਸਮੈਸਟਰ ਦੂਜਾ, ਐਮ.ਐਡ ਸਮੈਸਟਰ ਦੂਜਾ, ਐਮ.ਐਸ.ਸੀ ਫਿਜਿਕਸ ਸਮੈਸਟਰ ਦੂਜਾ ਤੇ ਚੌਥਾ, ਐਮ.ਐਸ.ਸੀ ਕੰਪਿਊਟਰ ਸਾਇੰਸ ਸਮੈਸਟਰ ਚੌਥਾ, ਐਮ.ਏ ਹਿੰਦੀ ਸਮੈਸਟਰ ਦੂਜਾ ਤੇ ਚੌਥਾ, ਐਮ.ਏ ਪਬਲਿਕ ਐਡਮਨਿਸਟਰੇਸ਼ਨ ਸਮੈਸਟਰ ਦੂਜਾ, ਐਮ.ਏ ਬਿਜਨਸ ਇਕਨਾਮਿਕਸ ਐਡ ਆਈ.ਟੀ ਸਮੈਸਟਰ ਦੂਜਾ, ਐਮ. ਡੀਜਾਈਨ (ਮਲਟੀਮੀਡੀਆ) ਸਮੈਸਟਰ ਦੂਜਾ, ਐਮ.ਏ ਰੀਲੀਜੀਅਸ ਸਟੱਡੀਜ਼ ਸਮੈਸਟਰ ਚੌਥਾ ਅਤੇ ਬੀ. ਵੋਕੇਸ਼ਨਲ (ਥੀਏਟਰ ਐਡ ਸਟੇਜ਼ ਕਰਾਫਟ) ਸਮੈਸਟਰ ਚੌਥਾ ਸ਼ਾਮਲ ਹਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media